ਅੰਮ੍ਰਿਤਸਰ,16 ਸਤੰਬਰ (ਪੱਤਰ ਪ੍ਰੇਰਕ):-ਜ਼ਿਲਾ ਪੱਧਰੀ ਇਕ ਰੋਜ਼ਾ ਸੈਮੀਨਾਰ/ ਪ੍ਰਦੇਸ਼ਿਕ ਦਿਹਾਤੀ ਵਿਕਾਸ ਤੇ ਪੰਚਾਇਤੀ ਰਾਜ ਸੰਸਥਾਵਾਂ ਵੱਲੋਂ ਵਰਕਸ਼ਾਪ ਪ੍ਰੋਗਰਾਮ ਕਾਰਬਨ ਮੁਕਤ ਵਾਤਾਵਰਣ ਦਰਪੇਸ਼ ਚੁਣੋਤੀਆਂ ਤੇ ਸੰਭਾਵਿਤ ਹੱਲ ਲਈ ਵਰਕਸ਼ਾਪ ਰੈਡ ਕਰਾਸ ਭਵਨ ਵਿਖੇ ਕੀਤਾ ਗਿਆ ਜਿਸ ਵਿੱਚ ਮੁੱਖ ਸਲਾਹਕਾਰ ਐਡਵੋਕੇਟ ਰਜੀਵ ਮਦਾਨ (ਕੈਬਨਿਟ ਮੰਤਰੀ ਸ ਕੁਲਦੀਪ ਸਿੰਘ ਜੀ ਧਾਲੀਵਾਲ), ਜ਼ਿਲਾ ਮੁੱਖ ਖੇਤੀਬਾੜੀ ਅਫ਼ਸਰ ਡਾ ਤੇਜਿੰਦਰ ਸਿੰਘ ਜੀ, ਰਿਟਾ.ਜਾਇੰਟ ਡਾਇਰੈਕਟਰ ਡਾ ਜਤਿੰਦਰ ਸਿੰਘ ਜੀ ਗਿੱਲ, ਐਸ ਐਮ ਐਸ ਡਾ ਸੁਖਰਾਜਬੀਰ ਸਿੰਘ ਗਿੱਲ, ਐਸ ਐਮ ਐਸ ਡਾ ਸੁਖਚੈਨ ਸਿੰਘ, ਵਿਸਥਾਰ ਅਫਸਰ ਸ ਪ੍ਰਭਦੀਪ ਸਿੰਘ ਗਿੱਲ ਚੇਤਨਪੁਰਾ, ਅਧਿਕਾਰੀ ਸੈਮਸੰਗ ਮਸੀਹ, ਏ ਐਸ ਆਈ ਮੈਡਮ ਹਰਪ੍ਰੀਤ ਕੌਰ, ਮਨਦੀਪ ਬੇਦੀ, ਅਜੇ ਕੁਮਾਰ, ਮੈਡਮ ਏ ਪੀ ਪੀ ਓ, ਹਰਪਾਲ ਸਿੰਘ ਸਿੰਧੀ, ਹਰਜੀਤ ਸਿੰਘ ਝੀਤਾ ਆਦਿ ਨੇ ਆਪਣੇ ਸੰਬੋਧਨ ਚਾ ਕਿਸਾਨਾਂ ਨੂੰ ਜਾਣਕਾਰੀ ਦਿੱਤੀ ਅਤੇ ਇਸ ਮੌਕੇ ਅਧਿਕਾਰੀ ਤੇ ਕਿਸਾਨ ਭਾਗ ਲੈਂਦੇ ਹੋਏ।