More

    ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦਾ ਹਲਕਾ ਬਠਿੰਡਾ ਦਿਹਾਤੀ ਪਹੁੰਚਣ ਤੇ ਭਰਵਾਂ ਸਵਾਗਤ

    ਬਠਿੰਡਾ, 28 ਨਵੰਬਰ (ਗੁਰਪ੍ਰੀਤ ਮੋਹਲ) – ਅੱਜ ਪੰਜਾਬ ਦੇ ਉਪ ਮੁੱਖ ਮੰਤਰੀ ਬਠਿੰਡਾ ਦਿਹਾਤੀ ਦੇ ਪਿੰਡ ਵਿਰਕ ਖੁਰਦ ਵਿਖੇ ਸ: ਗੁਰਚਰਨ ਸਿੰਘ ਈ ਟੀ ਉ ਦੇ ਗ੍ਰਹਿ ਵਿਖੇ ਪਹੁੰਚੇ ਜਿਥੇ ਉਹਨਾ ਦਾ ਸਵਾਗਤ ਸਾਬਕਾ ਐਮ ਐਲ ਏ ਗੁਰਜੰਟ ਸਿੰਘ ਕੁੱਤੀਵਾਲ ਵੱਲੋ ਕੀਤਾ ਗਿਆ ਉਥੇ ਪਿੰਡ ਦੇ ਕਾਗਰਸ਼ੀ ਆਗੂ ਅਤੇ ਵੱਖ-ਵੱਖ ਪਿੰਡਾ ਤੋ ਕਾਗਰਸ਼ੀ ਵਰਕਰ ਪਹੁੰਚੇ ਗੱਲਬਾਤ ਦੋਰਾਣ ਦੱਸਿਆ ਕੇ ਉਪ ਮੁੱਖ ਮੰਤਰੀ ਦੁਵਾਰਾ ਪਿੰਡ ਨੂੰ ਵਿਸੇਸ ਗਰਾਟ ਵੀ ਦਿੱਤੀ ਬੋਲਦਿਆ ਦੱਸਿਆ ਕੇ ਪਿੰਡਾ ਦੇ ਵਿਕਾਸ ਲਈ ਕੋਈ ਕਮੀ ਨਹੀ ਆਉਣ ਦਿਆਗੇ ਇਸ ਸਮੇ ਪ੍ਰੀਤਮ ਸਿੰਘ ਕੋਟਭਾਈ MLA ,ਸਾਬਕਾ MLA ਗੁਰਾ ਸਿੰਘ ਤੂੰਗਵਾਲੀ ,ਰਣਜੀਤ ਸਿੰਘ ਗਰੇਵਾਲ ਨਾਲ ਅਤੇ ਵੱਖ-ਵੱਖ ਪਿੰਡਾ ਦੇ ਸਰਪੰਚ ਬਲਾਕ ਸਮਤੀ ਮੈਬਰ ਜਿਲਾ ਪ੍ਰਸ਼ੀਦ ਮੈਬਰ ਤੋ ਇਲਾਵਾ ਵੱਡੀ ਗਿਣਤੀ ਚ ਆਗੂ ਮੋਜੂਦ ਸਨ।

    ਇਸ ਸਮੇ ਭਾਰਤੀ ਅੰਬੇਦਕਾਰ ਮਿਸ਼ਨ ਬਠਿੰਡਾ ਦਿਹਾਤੀ ਦੇ ਜਿਲਾ ਪ੍ਰਧਾਨ ਸਰਪੰਚ ਜਰਨੈਲ ਸਿੰਘ ਆਪਣੀ ਟੀਮ ਨਾਲ ਉਪ ਮੁੱਖ ਮੰਤਰੀ ਸਾਹਿਬ ਨਾਲ ਮੁਲਾਕਾਤ ਕੀਤੀ ਇਸ ਸਮੇ ਇਲਾਕੇ ਦੇ ਸੀਨੀਅਰ ਕਾਗਰਸ਼ੀ ਆਗੂ ਸਾਬਕਾ ਜਿਲਾ ਪ੍ਰਧਾਨ ਆਦੇਸ਼ ਪੁਸ਼ਪਿੰਦਰ ਸਿੰਘ ਡਿੰਪੀ,ਸੀਨੀਅਰ ਕਾਗਰਸ਼ੀ ਆਗੂ ਰਣਧੀਰ ਸਿੰਘ ਧੀਰਾ ਵਿਰਕ,ਸਰਪੰਚ ਗੁਰਮੀਤ ਸਿੰਘ ਦਿਉਣ ,ਤੇਜੀ ਸਰਪੰਚ,ਸੀਰਾ ਸਰਪੰਚ,ਲੱਖਾ ਸਰਪੰਚ,ਜੱਸੀ ਵਿਰਕ,ਸੁਖਮੰਦਰ ਸਤਰਾਂ ਸਾਬਕਾ ਸਰਪੰਚ , ਰੇਸਮ ਮੈਬਰ ਵਿਰਕ ਕਲਾਂ,ਸਾਬਕਾ ਸਰਪੰਚ ਬਲਵੰਤ ਸਿੰਘ,ਗੁਰਚਨ ਬੱਲੂਆਣਾ,ਜਗਸੀਰ ਬੱਲੂਆਣਾ,ਇਕਬਾਲ ਸਿੰਘ ਵਕੀਲ ,ਬਲਕਰਨ ਸਿੰਘ ਵਿਰਕ ਖੁਰਦ ਗੁਰਮੀਤ ਸਿੰਘ ਪ੍ਰਧਾਨ ਚੁੱਘੇ ਕਲਾਂ ਸਾਰੇ ਹਾਜਰ ਸਨ।

    MORE ARTICLS

    - Advertisment -spot_img

    ਸਿਆਸਤ

    ਕਾਰੋਬਾਰ

    spot_img