More

    ਅੰਮ੍ਰਿਤਸਰ ਪੁੱਜਣ ‘ਤੇ ਨਵਜੋਤ ਸਿੰਘ ਸਿੱਧੂ ਦਾ ਹੋਇਆ ਭਰਵਾਂ ਸਵਾਗਤ

    ਅੰਮ੍ਰਿਤਸਰ, 20 ਜੁਲਾਈ (ਗਗਨ) – ਪੰਜਾਬ ਪਰਦੇਸ਼ ਕਾਂਗਰਸ ਦੇ ਸੂਬਾ ਪ੍ਰਧਾਨ ਬਨਣ ਤੋ ਬਾਅਦ ਪਹਿਲੀ ਵਾਰ ਗੁਰੂ ਨਗਰੀ ਅੰਮ੍ਰਿਤਸਰ ਵਿਖੇ ਪੁੱਜੇ ਸ: ਨਵਜੋਤ ਸਿੰਘ ਸਿੱਧੂ ਦਾ ਗੋਲਡਨ ਗੇਟ ‘ਤੇ ਹੋਏ ਭਰਵੇ ਸਵਤਗਤ ਤੋ ਗਦਗਦ ਹੋਏ ਸ: ਸਿੱਧੂ ਨੇ ਆਪਣੇ ਵਰਕਰਾਂ ਅਤੇ ਹਮਾਇਤੀ ਦਾ ਖੁਸ਼ੀ ਖੁਸ਼ੀ ਪਿਆਰ ਭੰਗੜਾ ਪਾ ਕੇ ਵਰਕਰਾਂ ਦਾ ਪਿਆਰ ਕਬੂਲਦੇ ਨਜਰ ਆਏ। ਕਾਂਗਰਸੀ ਵਰਕਰਾਂ ਦੇ ਉਮੜੇ ਸੈਲਾਬ ਕਾਰਨ ਬੂਦਾਂ ਬਾਂਦੀ ਵਿੱਚ ਵੀ ਇਕ ਸਮੇ ਆਵਾ ਜਾਈ ਠੱਪ ਹੋ ਕੇ ਰਹਿ ਗਈ।

    MORE ARTICLS

    - Advertisment -spot_img

    ਸਿਆਸਤ

    ਕਾਰੋਬਾਰ

    spot_img