More

    ਅਮਰੀਕਾ ਨੇ ਭਾਰਤੀ ਫੌਜ ਨੂੰ MH-60R ਹੈਲੀਕਾਪਟਰ ਸੌਂਪੇ

    ਵਾਸ਼ਿੰਗਟਨ, 17 ਜੁਲਾਈ (ਬੁਲੰਦ ਆਵਾਜ ਬਿਊਰੋ) – ਭਾਰਤ-ਅਮਰੀਕਾ ਰੱਖਿਆ ਭਾਈਵਾਲੀ ਨੂੰ ਮਜ਼ਬੂਤ ​​ਕਰਨ ਵੱਲ ਕਦਮ ਪੁੱਟਦਿਆਂ ਯੂਐੱਸ ਨੇਵੀ ਨੇ ਪਹਿਲੇ ਦੋ ਐੱਮਐੱਚ-60 ਆਰ ਮਲਟੀ-ਰੋਲ ਹੈਲੀਕਾਪਟਰਾਂ ਨੂੰ ਭਾਰਤੀ ਜਲ ਸੈਨਾ ਨੂੰ ਸੌਂਪ ਦਿੱਤਾ। ਭਾਰਤੀ ਜਲ ਸੈਨਾ ਲੌਕਹੀਡ ਮਾਰਟਿਨ ਦੁਆਰਾ ਤਿਆਰ ਕੀਤੇ ਇਹ 24 ਹੈਲੀਕਾਪਟਰਾਂ ਦੀ ਖਰੀਦ ਕਰ ਰਹੀ ਹੈ, ਜਿਨ੍ਹਾਂ ਦੀ ਅਨੁਮਾਨਤ ਕੀਮਤ 2.4 ਅਰਬ ਡਾਲਰ ਹੈ। ਸਾਂ ਡਿਆਗੋ ਦੇ ਜਲ ਸੈਨਾ ਅੱਡੇ ’ਤੇ ਹੋਏ ਸਮਾਗਮ ਵਿੱਚ ਅਮਰੀਕੀ ਜਲ ਸੈਨਾ ਨੇ ਭਾਰਤ ਨੂੰ ਇਹ ਹੈਲੀਕਾਪਟਰ ਸੌਂਪੇ। ਅਮਰੀਕਾ ਵਿੱਚ ਭਾਰਤ ਦੇ ਰਾਜਦੂਤ ਤਰਨਜੀਤ ਸਿੰਘ ਸੰਧੂ ਵੀ ਸਮਾਗਮ ਵਿੱਚ ਸ਼ਾਮਲ ਸਨ। ਉਨ੍ਹਾਂ ਕਿਹਾ ਕਿ ਹਰ ਤਰ੍ਹਾਂ ਦੇ ਮੌਸਮ ਵਿੱਚ ਕੰਮ ਕਰਨ ਵਾਲੇ ਇਹ ਹੈਲੀਕਾਪਟਰ ਭਾਰਤੀ ਜਲ ਸੈਨਾ ਤਾਕਤ ਨੂੰ ਵਧਾਉਣਗੇ।

    MORE ARTICLS

    - Advertisment -spot_img

    ਸਿਆਸਤ

    ਕਾਰੋਬਾਰ

    spot_img