More

    ਅਧਿਆਪਕ ਦਿਵਸ ਮੌਂਕੇ ਜ਼ਿਲ੍ਹਾ ਪੱਧਰੀ ਸਮਾਂਰੋਹ ਚ’ ਸ੍ਰੀਮਤੀ ਵੀਨਾ ਨੂੰ ਸਨਮਾਨਿਤ 

    ਅੰਮ੍ਰਿਤਸਰ, 7 ਸਤੰਬਰ (ਗਗਨ) – ਗੁਰੂ ਨਾਨਕ ਦੇਵ ਸੇਵਾ ਸੋਸਾਇਟੀ ਅੰਮ੍ਰਿਤਸਰ ਵੱਲੋਂ ਸੰਜੋਗ ਹੋਟਲ ਵਿਖ਼ੇ ਅਧਿਆਪਕ ਦਿਵਸ ਮੌਂਕੇ ਹੋਏ ਜ਼ਿਲ੍ਹਾ ਪੱਧਰੀ ਸਨਮਾਨ ਸਮਾਰੋਹ ਦੌਰਾਨ ਸਰਕਾਰੀ ਕੰਨਿਆਂ ਸੀਨੀਅਰ ਸੈਕੰਡਰੀ ਸਕੂਲ ਜੰਡਿਆਲਾ ਗੁਰੂ ਵਿਖ਼ੇ ਲਾਇਬ੍ਰੇਰੀ ਰੀਸਟਰੋਰ ਦੇ ਅਹੁਦੇ ਤੇ ਤਾਂਇਨਾਤ ਸ਼੍ਰੀਮਤੀ ਵੀਨਾ ਨੂੰ ਵੱਡਮੁਲੀਆਂ ਸੇਵਾਵਾਂ ਨਿਭਾਉਣ ਸਦਕਾ ਸਨਮਾਨਿਤ ਕੀਤਾ ਗਿਆ l ਇਸ ਮੌਂਕੇ ਮੁੱਖ ਮਹਿਮਾਨ ਵਜੋਂ ਹਾਜ਼ਰ ਹੋਏ ਜ਼ਿਲ੍ਹਾ ਸਿੱਖਿਆ ਅਫ਼ਸਰ (ਸ) ਅੰਮ੍ਰਿਤਸਰ ਸ.ਸਤਿੰਦਰਬੀਰ ਸਿੰਘ ਸਨਮਾਨਿਤ ਹੋਣ ਵਾਲੇ ਪ੍ਰਿੰਸੀਪਲ ਅਤੇ ਅਧਿਆਪਕਾ ਨੂੰ ਕਿਹਾ ਕੇ ਇਹ ਸਨਮਾਨ ਮਿਲਣ ਨਾਲ ਅਗ੍ਹਾਹ ਹੋਰ ਜਿੰਮੇਵਾਰੀ ਨਾਲ ਕੰਮ ਕਰਨ ਪਵੇਗਾl ਇਸ ਮੌਂਕੇ ਸ਼੍ਰੀਮਤੀ ਵੀਨਾ ਨੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਕਿਹਾ ਡੀਈਓ ਅੰਮ੍ਰਿਤਸਰ ਅਤੇ ਸੋਸਾਇਟੀ ਦੇ ਮੇਂਬਰਾਂ ਦਾ ਧੰਨਵਾਦ ਕੀਤਾl

    MORE ARTICLS

    - Advertisment -spot_img

    ਸਿਆਸਤ

    ਕਾਰੋਬਾਰ

    spot_img