ਸੰਤ ਬਾਬਾ ਭਗਵਾਨ ਸਿੰਘ ਜੀ ਦੀ ਯਾਦ ਵਿੱਚ ਕਰਵਾਇਆ ਜਾ ਰਿਹਾ ਸਲਾਨਾ ਜੋੜ ਮੇਲਾ

12

ਤਰਨਤਾਰਨ, 15 ਜੂਨ (ਜੰਡ ਖਾਲੜਾ) – ਪਿੰਡ ਕੱਚਾ ਪੱਕਾ ਵਿਖੇ ਸੰਤ ਬਾਬਾ ਭਗਵਾਨ ਸਿੰਘ ਜੀ ਦੀ ਯਾਦ ਵਿੱਚ ਸਮੂਹ ਪਿੰਡ ਦੀ ਸਾਧ ਸੰਗਤ ਵੱਲੋਂ ਹਰ ਸਾਲ ਦੀ ਤਰਾ ਬੜੀ ਹੀ ਸ਼ਰਧਾ ਅਤੇ ਭਾਵਨਾ ਨਾਲ ਮਨਾਇਆ ਜਾਦਾ ਹੈ । ਇਸ ਸਾਲ ਵੀ 16/ਜੂਨ, 2,ਹਾੜ ਨੂੰ ਸਵੇਰੇ ਭੋਗ ਪਾਏ ਜਾਣਗੇ ਉਸ ਤੋ ਉਪਰੰਤ ਕਵੀਸ਼ਰੀ ਦੀਵਾਨ ਸੱਜਣਗੇ । ਦੀਵਾਨ ਤੋਂ ਬਾਦ ਸਾਮ ਨੂੰ ਕਬੱਡੀ ਦੇ ਮੈਚ ਵੱਡੇ ਪੱਧਰ ਤੇ ਹੋਣਗੇ ।
ਜਿਸ ਵਿਚ ਇਲਾਕੇ ਦੇ ਨਾਮੀ ਖਿਡਾਰੀ ਹਿੱਸਾ ਲੈਣਗੇ । ਇਲਾਕੇ ਦੀ ਸਾਧ ਸੰਗਤ ਨੂੰ ਨੰਗਰ ਕੱਚਾ ਪੱਕਾ ਵੱਲੋਂ ਬੇਨਤੀ ਹੈ ਕਿ ਮੇਲੇ ਦੀਆਂ ਰੌਣਕਾਂ ਨੂੰ ਵਧਾਉਣ ਲਈ ਵੱਧ ਵੱਧ ਹਾਜਰੀ ਭਰੋ। ਸਵੇਰੇ ਭੋਗ ਤੋ ਉਪਰੰਤ ਕਵੀਸ਼ਰ ਦੀਵਾਨ ਸੰਜਣ ਗੇ। ਦੀਵਾਨ ਤੋ ਬਾਅਦ ਸ਼ਾਮ ਨੂੰ ਕਬੱਡੀ ਦਾ ਮੈਚ ਵੰਡੇ ਪੱਦਰ ਤੇ ਹੋਵੇਗਾ ਜਿਸ ਵਿਚ ਇਲਾਕੇ ਦੇ ਨਾਮੀ ਖਿਡਾਰੀ ਹਿੱਸਾ ਲੈਣਗੇ । ਲੰਗਰਾਂ ਦੇ ਖਾਸ ਪ੍ਰਬੰਧ ਕੀਤੇ ਗਏ ਹਨ।
ਇਸ ਤੋ ਇਲਾਵਾ ਜੇਤੂ ਖਿਡਾਰੀਆਂ ਮਾਣ ਸਨਮਾਣ ਵੀ ਕੀਤਾ ਜਾਣੇਗਾ। ਇਲਾਕੇ ਦੀਆ ਸਮੂਹ ਸੰਗਤਾਂ ਨੂੰ ਮੇਲੇ ਦੀ ਰੋਣਕਾਂ ਨੂੰ ਵਧਾਉਣ ਲਈ ਵੱਧ ਤੋਂ ਵੱਧ ਪਹੁੰਚਣ ਦੀ ਅਪੀਲ ਕੀਤੀ ਜਾਦੀ ਹੈ । ਪਹੁੰਚ ਕੇ ਗੁਰੂ ਮਹਾਰਾਜ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਸਮੂਹ ਪ੍ਰਬੰਧਕਾਂ ਵੱਲੋਂ ਪਹੁੰਚਣ ਦੀ ਅਪੀਲ।

Italian Trulli