ਸੰਗਰੂਰ ‘ਚ ‘ਆਪ’ ਵਲੋਂ ਸੁਖਬੀਰ ਬਾਦਲ ਦਾ ਫੂਕਿਆ ਗਿਆ ਪੁਤਲਾ
29 ਜੂਨ, (ਰਛਪਾਲ ਸਿੰਘ)- ਸੰਗਰੂਰ ‘ਚ ‘ਆਪ’ ਪਾਰਟੀ ਆਗੂਆਂ ਅਵਤਾਰ ਸਿੰਘ ਈਲਵਾਲ, ਨਰਿੰਦਰ ਕੌਰ ਭਰਾਜ ਅਤੇ ਦਿਨੇਸ਼ ਬਾਂਸਲ ਦੀ ਅਗਵਾਈ ‘ਚ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਦਾ ਪੁਤਲਾ ਫੂਕ ਕੇ ਨਾਅਰੇਬਾਜ਼ੀ ਕੀਤੀ ਗਈ। ਇਸ ਮੌਕੇ ‘ਆਪ’ ਦੇ ਆਗੂਆ ਨੇ ਸੁਖਬੀਰ ਬਾਦਲ ਵਲੋਂ ਖੇਤੀ ਆਰਡੀਨੈਂਸ ਦੀ ਹਮਾਇਤ ਕਰਨ ਦਾ ਵਿਰੋਧ ਕੀਤਾ।
Related
- Advertisement -
- Advertisement -