More

  ਸੀ.ਆਈ.ਏ ਸਟਾਫ ਵਲੋ ਕਾਰ ਚੋਰ ਗਿਰੋਹ ਦੇ ਮੁਖੀ ਨੂੰ ਕਾਬੂ ਕਰਕੇ ਬਰਾਮਦ ਕੀਤੀਆ 7 ਬਹੁਮੁੱਲੀਆਂ ਲਗਜਰੀ ਕਾਰਾਂ

  ਤਰਨ ਤਾਰਨ, 29 ਜੂਨ (ਬੁਲੰਦ ਆਵਾਜ ਬਿਊਰੋ) – ਸੀ.ਆਏ.ਏ ਸਟਾਫ ਤਰਨ ਤਾਰਨ ਵੱਲੋਂ 07ਲਗਜ਼ਰੀ ਗੱਡੀਆ ਸਮੇਤ ਇੱਕ ਵਿਅਕਤੀ ਕਾਬੂ ਕੀਤੇ ਜਾਣ ਬਾਰੇ ਜਾਣਕਾਰੀ ਦੇਦਿਆਂ ਸ੍ਰੀ ਮਹਿਤਾਬ ਸਿੰਘ ਆਈ.ਪੀ.ਐਸ/ ਐਸ.ਪੀ ਇੰਨਵੈਸਟੀਗੇਸ਼ਨ ਤਰਨ ਤਾਰਨ ਨੇ ਦੱਸਿਆ ਕਿ ਇੰਸਪੈਕਟਰ ਸ਼ਮਿੰਦਰਜੀਤ ਸਿੰਘ ਇੰਚਾਰਜ਼ ਸੀ.ਆਈ.ਏ ਸਟਾਫ ਤਰਨ ਤਾਰਨ ਨੂੰ ਇਕ ਮੁਖਬਰ ਖਾਸ ਨੇ ਇਤਲਾਹ ਦਿੱਤੀ ਕਿ ਦਿਲਬਾਗ ਸਿੰਘ ਉਰਫ ਬਾਗਾ ਪੁੱਤਰ ਹਰਭਜਨ ਸਿੰਘਵਾਸੀ ਪਿੰਡ ਮਾਛੀਕੇ ਥਾਣਾ ਖੇਮਕਰਨ ਹਾਲ ਵਾਸੀ ਪਹੁਵਿੰਡ ਕੱਚਾ ਰੋਡ ਉਪਲ ਕਲੋਨੀਭਿੱਖੀਵਿੰਡ ਆਪਣੇ ਸਾਥੀ ਉਪਕਾਰਦੀਪ ਉਰਫ ਪ੍ਰਿਸ ਪੁੱਤਰ ਬਲਰਾਮ ਵਾਸੀ ਭਿੱਖੀਵਿੰਡ,ਅਮਨਦੀਪ ਸ਼ਰਮਾ ਪੁੱਤਰ ਬਲਰਾਮ ਵਾਸੀ ਭਿੱਖੀਵਿੰਡ ਅਤੇ ਗੈਵੀ ਪੁੱਤਰ ਉਪਕਾਰਦੀਪ ਵਾਸੀ ਭਿੱਖੀਵਿੰਡ ਨਾਲ ਮਿਲ ਕੇ ਚੋਰੀ ਦੀਆਂ ਗੱਡੀਆ ਲਿਆ ਕੇ ਵੇਚ ਦਿੰਦੇ ਹਨ , ਜੇਕਰ ਹੁਣੇ ਹੀ ਇਹਨਾਂ ਦੇ ਘਰ ਰੇਡ ਕੀਤਾ ਜਾਵੇ ਤਾ ਚੋਰੀ ਦੀਆਗੱਡੀਆ ਬ੍ਰਾਮਦ ਹੋ ਸਕਦੀਆ ਹਨ।ਜੋ ਮੁਖਬਰ ਖਾਸ ਦੀ ਇਤਲਾਹ ਪਰ ਮੁਕੱਦਮਾ ਨੰਬਰ 72 ਮਿਤੀ 27.06.2021 ਜੁਰਮ 379,420,467,468,471,34 ਥਾਣਾ ਭਿੱਖੀਵਿੰਡ ਦਰਜ਼ ਰਜ਼ਿਸਟਰ ਕਰਕੇ ਤਫਤੀਸ਼ ਅਮਲ ਵਿੱਚ ਲਿਆਦੀ ।

  MORE ARTICLS

  - Advertisment -spot_img

  ਸਿਆਸਤ

  ਕਾਰੋਬਾਰ

  spot_img