More

  ਸੀਨੀਅਰ ਵਾਇਸ ਚੇਅਰਮੈਨ ਪੰਜਾਬ ਮੰਡੀ ਬੋਰਡ ਸ੍ਰ ਤੇਜਪ੍ਰੀਤ ਸਿੰਘ ਪੀਟਰ ਵੱਲੋਂ ਠੰਡੇ ਮਿੱਠੇ ਜਲ ਦੀ ਛਬੀਲ ਲਗਾਈ ਗਈ

  ਤਰਨ ਤਾਰਨ, 15 ਜੂਨ (ਜੰਡ ਖਾਲੜਾ) – ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸੀਨੀਅਰ ਕਾਂਗਰਸੀ ਆਗੂ ਸ੍ ਤੇਜਪ੍ਰੀਤ ਸਿੰਘ ਪੀਟਰ ਵੱਲੋਂ ਡੀ ਏ ਵੀ ਸਕੂਲ ਦੇ ਸਾਹਮਣੇ ਅਮ੍ਰਿਤਸਰ ਰੋਡ ਭਿੱਖੀਵਿੰਡ ਵਿਖੇ ਠੰਡੇ ਮਿੱਠੇ ਜਲ ਦੀ ਛਬੀਲ ਲਗਾਈ ਗਈ । ਨਾਲ ਹੀ ਉਨ੍ਹਾਂ ਕਿਹਾ ਕਿ ਸਾਨੂੰ ਸਾਡੇ ਗੁਰੂਆਂ ਦੇ ਦਿਤੇ ਹੋਏ ਸਿਧਾਂਤਾਂ ਅਤੇ ਦਿ੍ੜਤਾ ਨਾਲ ਪਹਿਰਾ ਦੇਣਾ ਚਾਹੀਦਾ ਹੈ । ਇਸ ਮੌਕੇ ਜਿਨ੍ਹਾਂ ਸਾਥੀਆ ਸੇਵਾਵਾਂ ਨਿਭਾਈਆਂ ਜਸਪ੍ਰੀਤ ਸਿੰਘ ਰੱਬ , ਲਾਡੀ ਰੱਬ, ਗੁਰਲਾਲ ਰੱਬ, ਸੋਨੂੰ ਵੀਰਮ, ਹਰਪਾਲ ਸੁਰ ਸਿੰਘ, ਸਮਾਜ ਸੇਵੀ ਫੋਜੀ ਸੁਰਜੀਤ ਸਿੰਘ ਸੰਧੂ ਭਿੱਖੀਵਿੰਡ, ਸਰਤਾਜ ਸਿੰਘ ਖਾਲੜਾ, ਪੰਮਾ ਅਮਿ੍ਤ ਕਵਲ , ਗੋਪੀ ਮਨਦੀਪ, ਅਮਰਪਾਲ ਸਿੰਘ, ਗੁਰਸੇਵਕ ਸਿੰਘ, ਗੁਰਵਿੰਦਰ ਸਿੰਘ, ਗੁਰਪਾਲ ਸਿੰਘ ਸੁਰ ਸਿੰਘ, ਇੰਦਰ ਸਿੰਘ, ਭਲਵਾਨ ਕਰਨ ਭਿੱਖੀਵਿੰਡ , ਜਸਕਰਨ ਸਿੰਘ ਭਿੱਖੀਵਿੰਡ, ਮਨਪ੍ਰੀਤ ਸਿੰਘ, ਅਮਰਜੀਤ ਸਿੰਘ, ਅਰਸ਼, ਲਵਪ੍ਰੀਤ ਸਿੰਘ, ਹਰਪਾਲ ਅਭੀ, ਪਤਾਪਬੀਰ ਸੰਧੂ, ਯਾਦਾ ਦਰਿਆ ਸਾਰੇ ਸਾਥੀਆਂ ਦਾ ਧੰਨਵਾਦ ਕੀਤਾ।

  MORE ARTICLS

  - Advertisment -spot_img

  ਸਿਆਸਤ

  ਕਾਰੋਬਾਰ

  spot_img