ਸਿਧਾਰਥ ਚਟੋਪਾਧਿਆਏ ਹੋਣਗੇ ਨਵੇਂ ਵਿਜੀਲੈਂਸ ਵਿਭਾਗ ਦੇ ਮੈਨੇਜ ਮੁਖੀ

ਸਿਧਾਰਥ ਚਟੋਪਾਧਿਆਏ ਹੋਣਗੇ ਨਵੇਂ ਵਿਜੀਲੈਂਸ ਵਿਭਾਗ ਦੇ ਮੈਨੇਜ ਮੁਖੀ

ਚੰਡ੍ਹੀਗੜ੍ਹ 15 ਅਕਤੂਬਰ (ਬੁਲੰਦ ਆਵਾਜ ਬਿਊਰੋ) – ਪੰਜਾਬ ਸਰਕਾਰ ਨੇ 1986 ਬੈਚ ਦੇ ਆਈਪੀਐਸ ਅਧਿਕਾਰੀ ਸਿਧਾਰਥ ਚਟੋਪਾਧਿਆਏ ਨੂੰ ਸੂਬੇ ਵਿਜੀਲੈਂਸ ਬਿਊਰੋ ਦਾ ਮੁਖੀ ਨਿਯੁਕਤ ਕਰ ਦਿੱਤਾ ਹੈ।ਪੰਜਾਬ ਸਰਕਾਰ ਨੇ ਡੀਜੀਪੀ ਕਮ ਡਾਇਰੈਕਟਰ ਵਿਜੀਲੈਂਸ ਬਿਊਰੋ ਦਾ ਵਾਧੂ ਚਾਰਜ ਸੀਨੀਅਰ ਆਈਪੀਐਸ ਸਿਧਾਰਥ ਚਟੋਪਾਧਿਆਏ ਨੂੰ ਦਿੱਤਾ ਹੈ। ਇਸ ਸਬੰਧ ਵਿੱਚ ਜਾਰੀ ਆਦੇਸ਼ਾਂ ਅਨੁਸਾਰ ਕਿਹਾ ਗਿਆ ਸੀ ਕਿ ਮੌਜੂਦਾ ਮੁਖੀ ਵੀਕੇ ਉੱਪਲ ਦੀ ਛੁੱਟੀ ਦੇ ਸਮੇਂ ਦੌਰਾਨ ਡੀਜੀਪੀ ਕਮ ਚੀਫ ਡਾਇਰੈਕਟਰ ਵਿਜੀਲੈਂਸ ਬਿਊਰੋ ਦਾ ਵਾਧੂ ਚਾਰਜ ਚਟੋਪਾਧਿਆਏ ਦੇ ਕੋਲ ਹੋਵੇਗਾ।

Bulandh-Awaaz

Website:

Exit mobile version