ਸਾਬਕਾ ਡੀ. ਜੀ. ਪੀ. ”ਮੁਹੰਮਦ ਇਜ਼ਹਾਰ ਆਲਮ” ਦਾ ਦਿਹਾਂਤ

133

ਅੰਮ੍ਰਿਤਸਰ, 6 ਜੁਲਾਈ (ਗਗਨ) – ਪੰਜਾਬ ਦੇ ਸਾਬਕਾ ਡੀਜੀਪੀ ਮੁੰਹਮਦ ਇਜ਼ਹਾਰ ਆਲਮ ਦਾ ਦੇਹਾਂਤ ਹੋ ਗਿਆ ਹੈ।ਦਿਲ ਦਾ ਦੌਰਾ ਪੈਣ ਕਾਰਨ ਉਨ੍ਹਾਂ ਨੂੰ ਫੋਰਟਿਸ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਸੀ,ਜਿੱਥੇ ਉਨ੍ਹਾਂ ਨੇ 72 ਸਾਲ ਦੀ ਉਮਰ ਵਿੱਚ ਦਮ ਤੋੜ ਦਿੱਤਾ। ਜਦੋਂ ਉਹ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਤਾਇਨਾਤ ਸੀ ਉਸ ਸਮੇਂ ਬਹੁਤ ਸਾਰੇ ਸਿੱਖ ਨੋਜਵਾਨਾ ਨੂੰ ਕਤਲ ਕੀਤਾ ਗਿਆ ਸੀ । ਸਿੱਖ ਨੌਜਵਾਨਾਂ ਖ਼ਿਲਾਫ਼ ਮਹੁੰਮਦ ਇਜ਼ਹਾਰ ਨੇ ਆਲਮ ਆਰਮੀ ਦਾ ਗਠਨ ਵੀ ਕੀਤਾ ਸੀ ਇਸੇ ਲਈ ਜਦੋਂ ਉਹ ਸੇਵਾਮੁਕਤੀ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਵਿਚ ਸ਼ਾਮਲ ਹੋਏ ਤਾਂ ਇਸਦਾ ਬਹੁਤ ਵਿਰੋਧ ਹੋਇਆ ਸੀ।

Italian Trulli