ਸਾਬਕਾ ਐਮ.ਐਲ.ਏ. ਮਾਸਟਰ ਬਲਦੇਵ ਸਿੰਘ ਅਤੇ ਨਾਭਾ ਤੋਂ ਮੱਖਣ ਸਿੰਘ ਲਾਲਕਾ ਕਾਂਗਰਸ ’ਚ ਸ਼ਾਮਿਲ

ਸਾਬਕਾ ਐਮ.ਐਲ.ਏ. ਮਾਸਟਰ ਬਲਦੇਵ ਸਿੰਘ ਅਤੇ ਨਾਭਾ ਤੋਂ ਮੱਖਣ ਸਿੰਘ ਲਾਲਕਾ ਕਾਂਗਰਸ ’ਚ ਸ਼ਾਮਿਲ

ਚੰਡੀਗੜ੍ਹ, 11 ਦਸੰਬਰ (ਬੁਲੰਦ ਆਵਾਜ ਬਿਊਰੋ) – ਜੈਤੋ ਤੋਂ ਸਾਬਕਾ ਐਮ.ਐਲ.ਏ. ਮਾਸਟਰ ਬਲਦੇਵ ਸਿੰਘ ਅਤੇ ਨਾਭਾ ਤੋਂ ਮੱਖਣ ਸਿੰਘ ਲਾਲਕਾ ਦਾ ਕਾਂਗਰਸ ਪਾਰਟੀ ਵਿੱਚ ਆਉਣ ‘ਤੇ ਸਵਾਗਤ ਕਰਦੇ ਹਾਂ। ਆਸ ਹੈ ਕਿ ਤੁਸੀਂ ਪੰਜਾਬ ਦੇ ਲੋਕਾਂ ਦੀ ਸੇਵਾ ਕਰਨ ਵਿੱਚ ਅਤੇ ਪਾਰਟੀ ਦਾ ਸੁਨੇਹਾ ਜ਼ਮੀਨੀ ਪੱਧਰ ਤੱਕ ਲੈ ਕੇ ਜਾਣ ਵਿੱਚ ਪੂਰੀ ਤਨਦੇਹੀ ਨਾਲ ਸਾਡਾ ਸਾਥ ਦਿਓਗੇ।

Bulandh-Awaaz

Website: