ਕਸ਼ਮੀਰ ਵਿੱਚ ਫੜ੍ਹਿਆ ਗਿਆ ਦਵਿੰਦਰ ਸਿੰਘ ਅੱਤਵਾਦੀ ਨਹੀਂ
ਯੂਪੀ ਦਾ ਗੈਂਗਸਟਰ ਵਿਕਾਸ ਦੂਬੇ ਅੱਤਵਾਦੀ ਨਹੀਂ
ਇਸ ਮੁਲਕ ਅੰਦਰ ਅੱਤਵਾਦੀ ਹੈ,
– ਲਖਨਊ ਦਾ ਰਿਕਸ਼ਾ ਚਾਲਕ ਕਲੀਮ ਜਿਸ ਨੇ ਨਾਗਰਿਕਤਾ ਸੋਧ ਕਾਨੂੰਨ ਖ਼ਿਲਾਫ਼ ਹੁੰਦੇ ਮੁਜ਼ਾਹਰਿਆਂ ਵਿੱਚ ਸਵਾਰੀਆਂ ਨੂੰ ਢੋਹਿਆ | ਰਾਮ ਰਾਜ ਯੂਪੀ ਅੰਦਰ ਕਲੀਮ ‘ਤੇ 21 ਲੱਖ ਦਾ ਜੁਰਮਾਨਾ ਠੋਕ ਕੇ ਉਸ ਨੂੰ ਜੇਲ੍ਹੀਂ ਡੱਕ ਦਿੱਤਾ ਗਿਆ ਹੈ |
– 21 ਸਾਲਾਂ ਦਾ ਨੌਜਵਾਨ ਲਵਪ੍ਰੀਤ ਸਿੰਘ ਜਿਸ ਨੇ ਸ਼ਾਹੀਨ ਬਾਗ ਅੰਦਰ ਲੰਗਰ ਦੀ ਸੇਵਾ ਨਿਭਾਈ ਤੇ ਇਸ ਸੇਵਾ ਬਦਲੇ ਪੁਲਸ ਨੇ ਉਸ ‘ਤੇ ਜਾਬਰ ਕਾਲ਼ਾ ਕਾਨੂੰਨ ਯੂਏਪੀਏ ਮੜ੍ਹ ਦਿੱਤਾ ਹੈ |
Related