Bulandh Awaaz

Headlines
ਮੁੱਲਾਂਪੁਰ- ਚੰਡੀਗੜ੍ਹ ਬੈਰੀਅਰ ‘ਤੇ ਅਕਾਲੀ ਵਰਕਰਾਂ ਦਾ ਰਾਹ ਰੋਕਣ ਲਈ ਵੱਡੀ ਗਿਣਤੀ ‘ਚ ਪੁਲਿਸ ਤਾਇਨਾਤ ਕੈਪਟਨ ਵਲੋਂ ਲਾਂਸ ਨਾਇਕ ਕਰਨੈਲ ਸਿੰਘ ਦੇ ਪਰਿਵਾਰਕ ਮੈਂਬਰਾਂ ਨੂੰ 50 ਲੱਖ ਰੁਪਏ ਐਕਸ ਗ੍ਰੇਸ਼ੀਆ ਅਤੇ ਨੌਕਰੀ ਦੇਣ ਦਾ ਐਲਾਨ ਪਾਵਨ ਸਰੂਪਾਂ ਦੇ ਮਾਮਲੇ ‘ਚ ਧਰਨੇ ‘ਤੇ ਬੈਠੇ ਸਤਿਕਾਰ ਕਮੇਟੀ ਦੇ ਆਗੂਆਂ ਨੇ ਸ਼੍ਰੋਮਣੀ ਕਮੇਟੀ ਦਫ਼ਤਰ ਨੂੰ ਜੜਿਆ ਤਾਲਾ ਖੇਤੀ ਨਾਲ ਸਬੰਧਤ ਤਿੰਨ ਨਵੇਂ ਕਾਨੂੰਨ ਕ੍ਰਿਸਾਨੀ ਨੂੰ ਕਰਨਗੇ ਕੰਗਾਲ : ਰਿਵੀਸ਼ ਕੁਮਾਰ ਪਰਾਲੀ ਨੂ ੰਅੱਗ ਲਾਉਣ ਵਾਲੇ 15 ਕਿਸਾਨਾਂ ਦੇ ਕੀਤੇ ਚਲਾਨ-ਡਿਪਟੀ ਕਮਿਸ਼ਨਰ ਖੇਤੀ ਬਿਲ : ਕਿਸਾਨਾਂ ਲਈ ਮੌਤ ਦਾ ਫਰਮਾਨ ਐ ਨਵਾਂ ਕਾਨੂੰਨ : ਰਾਹੁਲ ਗਾਂਧੀ ਅਮਰੀਕਾ ‘ਚ ਰਾਸ਼ਟਰਪਤੀ ਚੋਣਾਂ : ਬਿਡੇਨ ਡਿਬੇਟ ਤੋਂ ਪਹਿਲਾਂ ਡਰੱਗ ਟੈਸਟ ਕਰਾਉਣ : ਟਰੰਪ ਕੈਨੇਡੀਅਨ ਸੰਸਦ ਦੀ ਸੁਰੱਖਿਆ ‘ਚ ਕੀਤਾ ਗਿਆ ਵਾਧਾ ਗ੍ਰਾਂਮ ਸਭਾਵਾ ਖੇਤੀ ਆਰਡੀਨੈਂਸ ਖਿਲਾਫ਼ ਮਤੇ ਪਾਉਣ – ਸਿੱਧੂਪੁਰ ਖਮਾਣੋਂ ਵਿਖੇ ਝੋਨੇ ਦੀ ਖਰੀਦ ਚੇਅਰਮੈਨ ਰਾਮਗੜ ਨੇ ਸ਼ੁਰੂ ਕਰਵਾਈ

ਸਾਡੇ ਬਾਰੇ

ਬੁਲੰਦ ਆਵਾਜ਼ 

ਬੁਲੰਦ ਹੌਂਸਲੇ ਅਤੇ ਬੁਲੰਦ ਸੋਚ ਦਾ ਦੂਜਾ ਨਾਮ ਬੁਲੰਦ ਆਵਾਜ਼ ਏ,

ਇਹ ਆਵਾਜ਼ ਆਮ ਲੋਕਾਂ ਦੀ ਆਵਾਜ਼ ਹੈ, ਇਹ ਆਵਾਜ਼ ਸੱਚਾਈ ਦੇ ਪੈਰੋਕਾਰਾ ਦੀ ਆਵਾਜ਼ ਹੈ ,

ਜੋ ਹਮੇਸ਼ਾ ਨਿਰਪੱਖ ਪੱਤਰਕਾਰੀ ਲਈ ਵਚਨਬੱਧ ਹੈ।

ਹਰ ਘਟਨਾ ਦੇ ਡੂੰਘੇਂ ਅਧਿਐਨ ਤੋ ਬਾਅਦ , ਜਨਤਾ ਨੂੰ ਹਰ ਉਸ ਪੱਖ ਨਾਲ ਜਾਣੂੰ ਕਰਵਾਉਣਾ ਜੋ ਵਿਕਾਉ ਮੀਡੀਆ ਛੁਪਾਉਣ ਦੀ ਕੋਸ਼ਿਸ਼ ਕਰਦਾ ਹੈ।

ਸਾਡੇ ਚੈਨਲ ਤੇ ਤੁਸੀ ਦੇਸ਼ ਵਿਦੇਸ਼ ਦੀ ਹਰ ਤਰ੍ਹਾ ਦੀ ਖਬਰ ਸਹੀ ਵਿਸ਼ਲੇਸ਼ਣ ਸਹਿਤ ਵੇਖ ਸਕਦੇ ਹੋ।

ਤਕਰੀਬਨ ਸਾਢੇ ਤਿੰਨ ਲੱਖ ਪਾਠਕਾ ਦਾ ਭਰੋਸਾ , ਸੱਚੀ ਅਤੇ ਸੁੱਚੀ ਪੱਤਰਕਾਰੀ ਦਾ ਵਿਸ਼ਵਾਸ਼ ਦਿਵਾਉਣਾ ਹੈ।

ਜਿੱਥੇ ਤੁਸੀ ਅਧਿਆਤਮ ਦੇ ਨਾਲ -ਨਾਲ ਦੁਨੀਆਦਾਰੀ ਅਤੇ ਰਾਜਨੀਤੀ ਦੀਆਂ ਸਰਗਰਮੀਆਂ ਅਪ ਟੂ ਡੇਟ ਵੇਖ ਸਕਦੇ ਹੋ।

t="945098162234950" />