ਸ਼੍ਰੀ ਅਰਵਿੰਦ ਕੇਜਰੀਵਾਲ ਦੁਆਰਾ ਮਯੂਰ ਵਿਹਾਰ ਫੇਜ਼ 1 ਫਲਾਈਓਵਰ ਤੇ ਬਣੇ ‘ਕਲੋਵਰਲੀਫ’ ਸਰਵਿਸ ਰੋਡ ਤੇ ਸਾਈਕਲ ਟਰੈਕ ਦਾ ਕੀਤਾ ਉਦਘਾਟਨ

84

ਨਵੀਂ ਦਿੱਲੀ, 28 ਅਗਸਤ (ਬੁਲੰਦ ਆਵਾਜ ਬਿਊਰੋ) – ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਅੱਜ ਮਯੂਰ ਵਿਹਾਰ ਫ਼ੇਜ਼ -1 ਵਿਖੇ ਕਲੋਵਰਲੀਫ,ਰੈਂਪ, ਸਰਵਿਸ ਰੋਡ ਅਤੇ ਸਾਈਕਲ ਟਰੈਕ ਦਾ ਉਦਘਾਟਨ ਕੀਤਾ। ਇਸ ਮੌਕੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਅਤੇ ਸਿਹਤ ਮੰਤਰੀ ਸਤੇਂਦਰ ਜੈਨ ਵੀ ਮੌਜੂਦ ਸਨ।

Italian Trulli