ਸਰਵਣ ਸਿੰਘ ਧੁੰਨ ਨੂੰ ਲਗਾਇਆ ਗਿਆ ਹਲਕਾ ਖੇਮਕਰਨ ਤੋਂ ਇੰਚਾਰਜ ਹਾਈ ਕਮਾਂਡ ਦਾ ਕੀਤਾ ਧੰਨਵਾਦ

58

ਤਰਨ ਤਾਰਨ, 13ਜੁਲਾਈ (ਜੰਡ ਖਾਲੜਾ) – ਤਰਨ ਤਾਰਨ ਦੇ ਵਿਧਾਨ ਸਭਾ ਹਲਕਾ ਖੇਮਕਰਨ ਤੋਂ 2022 ਦੀਆਂ ਚੋਣਾ ਲਈ ਦਿਨ ਰਾਤ ਮਿਹਨਤ ਕਰ ਰਹੇ ਸਾਫ ਸੂਧਰੀ ਸੋਚ ਰੱਖਣ ਵਾਲੇ ਪਾਰਟੀ ਦੀ ਮਜ਼ਬੂਤੀ ਵਾਸਤੇ ਇਲਾਕੇ ਵਿਚ ਦਿਨ ਰਾਤ ਵਿਚਰ ਰਹੇ ਸੀਨੀਅਰ ਆਪ ਆਗੂ ਸਰਵਨ ਸਿੰਘ ਧੁੰਨ ਦੀ ਮਿਹਨਤ ਨੂੰ ਦੇਖਦੇ ਹੋਏ ਪਾਰਟੀ ਹਾਈਕਮਾਂਡ ਵੱਲੋਂ ਹਲਕਾ ਖੇਮਕਰਨ ਤੋਂ ਇੰਚਾਰਜ ਨਿਯੁਕਤ ਕੀਤਾ ਗਿਆ। ਉਨ੍ਹਾਂ ਦੇ ਹਲਕਾ ਇੰਚਾਰਜ ਲਗਾਉਣ ਤੇ ਇਲਾਕੇ ਵਿਚ ਖੁਸ਼ੀ ਦੀ ਲਹਿਰ ਪਾਈ ਗਈ। ਧੁੰਨ ਨੇ ਆਪਣੀ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਸੱਭ ਤੋਂ ਪਹਿਲਾਂ ਧੰਨ ਧੰਨ ਬਾਬਾ ਬੁੱਢਾ ਸਾਹਿਬ ਵਿਖੇ ਜਾ ਕੇ ਵਾਹਿਗੁਰੂ ਜੀ ਦਾ ਸ਼ੁਕਰਾਨਾ ਕੀਤਾ ਤੇ ਆਪਣੀ ਪਾਰਟੀ ਦੇ ਸੁਪਰੀਮੋ ਸ੍ਰੀ ਅਰਵਿੰਦ ਕੇਜਰੀਵਾਲ ਤੇ ਹਾਈ ਕਮਾਂਡ ਪੰਜਾਬ ਪ੍ਰਧਾਨ ਭਗਵੰਤ ਮਾਨ,,ਰਾਘਵ ਚੰਡਾ , ਆਦਿ ਸਮੁੱਚੀ ਲੀਡਰਸ਼ਿਪ ਦਾ ਧੰਨਵਾਦ ਕੀਤਾ ਤੇ ਕਿਹਾ ਕਿ ਪਾਰਟੀ ਨੇ ਮੈਨੂੰ ਇਨ੍ਹਾਂ ਮਾਣ ਬਖਸ਼ਿਆ ਇਸ ਯੋਗ ਸਮਝਿਆ। ਮੈ ਸ੍ਰੀ ਅਰਵਿੰਦ ਕੇਜਰੀਵਾਲ ਜੀ ਨੂੰ ਭਰੋਸਾ ਦਵਾਉਦਾ ਹਾ ਕਿ ਇਸ ਹਲਕੇ ਖੇਮਕਰਨ ਵਿੱਚ ਜਿਨੇ ਆਮ ਆਦਮੀ ਪਾਰਟੀ ਦੇ ਸੀਨੀਅਰ ਤੋ ਲੇ ਕਿ ਸਾਰੇ ਪਾਰਟੀ ਵਿਚ ਪਿਛਲੇ ਲੰਬੇ ਤੋਂ ਕੰਮ ਕਰ ਰਹੇ ਹਨ ਸਾਰਿਆਂ ਨੂੰ ਸਾਥ ਲੇ ਕਿ ਅੱਗੇ ਤੋਂ ਵੀ ਜ਼ਿਆਦਾ ਮਿਹਨਤ ਕਰ ਕੇ ਵੱਡੀ ਲੀਟ ਨਾਲ ਸੀਟ ਜਿਤ ਕੇ ਆਪ ਜੀ ਝੋਲੀ ਵਿਚ ਪਾਵਾਗਾ। ਨਾਲ ਹੀ ਉਨ੍ਹਾਂ ਇਲਾਕੇ ਦਾ ਧੰਨਵਾਦ ਕੀਤਾ

Italian Trulli