ਮਮਦੋਟ 6 ਮਾਰਚ (ਲਛਮਣ ਸਿੰਘ ਸੰਧੂ) – ਫਿਰੋਜ਼ਪੁਰ ਇਲਾਕੇ ਦੇ ਕਸਬਾ ਮਮਦੋਟ ਦੇ ਰਾਜਨੀਤਿਕ ਪ੍ਰਵਾਰ ਅਤੇ ਇਲਾਕੇ ਦੇ ਨਾਮਵਰ ਸ਼ਖ਼ਸੀਅਤਾਂ ਸਰਦਾਰ ਵਰਿੰਦਰ ਸਿੰਘ ਵੈਰੜ ਨੰਬਰਦਾਰ ਅਤੇ ਪ੍ਰਧਾਨ ਸ਼ਹੀਦ ਭਗਤ ਸਿੰਘ ਰਾਜਗੁਰੂ ਸੁਖਦੇਵ ਮੈਮੋਰੀਅਲ ਸੁਸਾਇਟੀ ਫਿਰੋਜ਼ਪੁਰ, ਸਰਦਾਰ ਸੁਖਵਿੰਦਰ ਸਿੰਘ ਵੈਰੜ ਪ੍ਰਧਾਨ ਨਗਰ ਪੰਚਾਇਤ ਮਮਦੋਟ ਦੇ ਮਾਤਾ ਅਤੇ ਸਰਦਾਰ ਗੁਰਸਿਮਰਨ ਸਿੰਘ ਬਾਵਾ ਵੈਰੜ ਦੀ ਦਾਦੀ ਜੀ ਸਰਦਾਰਨੀ ਗੁਰਮੀਤ ਕੌਰ ਵੈਰੜ ਜੋ ਕਿ ਪਿੱਛਲੇ ਦਿਨੀ ਇਸ ਫਾਨੀ ਦੁਨੀਆ ਨੂੰ ਅਲਵਿਦਾ ਕਹਿ ਗਏ ਸਨ ਉਹਨਾਂ ਦੀ ਅੰਤਿਮ ਅਰਦਾਸ 9 ਮਾਰਚ ਦਿਨ ਵੀਰਵਾਰ ਦੁਪਹਿਰ 12 ਤੋ 01 ਵੱਜੇ ਮਮਦੋਟ ਦੀ ਮੁੱਖ ਅਨਾਜ਼ ਮੰਡੀ ਵਿੱਖੇ ਹੋਵੇਗੀ ਜਿਸ ਵਿੱਚ ਵੱਖ ਵੱਖ ਰਾਜਨੀਤਿਕ, ਧਾਰਮਿਕ ਅਤੇ ਰਿਸ਼ਤੇਦਾਰ ਮਾਤਾ ਜੀ ਨੂੰ ਸ਼ਰਧਾ ਦੇ ਫੁੱਲ ਭੇਂਟ ਕਰ ਕਿ ਸ਼ਰਧਾਂਜਲੀ ਅਰਪਣ ਕਰਨਗੇ।
ਸਰਦਾਰਨੀ ਗੁਰਮੀਤ ਕੌਰ ਵੈਰੜ ਦੀ ਅੰਤਿਮ ਅਰਦਾਸ ਦਿਨ ਵੀਰਵਾਰ ਨੂੰ ਹੋਵੇਗੀ ਦਾਣਾ ਮੰਡੀ ਮਮਦੋਟ ਵਿੱਖੇ
