ਡੇਢ ਘੰਟਾ ਬੀਤਣ ਉਪਰੰਤ ਵੀ ਕਾਲਜ ਪ੍ਰਸ਼ਾਸਨ ਵਿਦਿਆਰਥੀਆਂ ਨਾਲ਼ ਗੱਲ ਕਰਨ ਲਈ ਤਿਆਰ ਨਹੀਂ, ਮੌਕੇ ਉੱਪਰ ਪਹੁੰਚੀ ਪੁਲਿਸ ਵੀ ਵਿਦਿਆਥੀਆਂ ਦੀ ਕਾਲਜ ਪ੍ਰਸ਼ਾਸ਼ਨ ਨਾਲ਼ ਗੱਲ ਕਰਵਾਉਣ ਦੀ ਥਾਂ ਵਿਦਿਆਰਥੀਆਂ ਨੂੰ ਚੱਕਣ ਦੀਆਂ ਧਮਕੀਆਂ ਦੇ ਰਹੀ ਹੈ। ਵਿਦਿਆਰਥੀਆਂ ਦਾ ਫੈਸਲਾ ਕਿ ਐੱਸ.ਡੀ.ਐੱਮ. ਦਫ਼ਤਰ ਤੱਕ ਮਾਰਚ ਕਰਕੇ ਮੰਗ ਪੱਤਰ ਸੌਂਪਿਆ ਜਾਵੇਗਾ।
ਸਰਕਾਰੀ ਕਾਲਜ ਡੇਰਾਬਸੀ ਦੇ ਵਿਦਿਆਥੀਆਂ ਦਾ ਸੰਘਰਸ਼ ਜਾਰੀ
