More

  ਸ਼੍ਰੋਮਣੀ ਅਕਾਲੀ ਦਲ ਦਾ 99ਵਾਂ ਸਥਾਪਨਾ ਦਿਵਸ ਦੀਆਂ ਮੁੱਖ ਝਲਕੀਆਂ

  ਸ਼੍ਰੋਮਣੀ ਅਕਾਲੀ ਦਲ ਬਾਦਲ ਤੋ ਬਾਗੀ ਹੋਏ ਵੱਖ ਵੱਖ ਧੜਿਆ ਨੇ ਸ਼੍ਰੋਮਣੀ ਅਕਾਲੀ ਦਲ ਦਾ 99ਵਾਂ ਸਥਾਪਨਾ ਦਿਵਸ ਸ੍ਰੀ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਮਜੀਠਾ ਬਾਈਪਾਸ ਵਿਖੇ ਮਨਾਇਆ ਗਿਆ ਜਿਸ ਦੀ ਅਗਵਾਈ ਕਿਸੇ ਵੇਲੇ ਸ੍ਰ ਪ੍ਰਕਾਸ਼ ਸਿੰਘ ਬਾਦਲ ਦੇ ਖ਼ਾਸ ਰਹੇ ਸੁਖਦੇਵ ਸਿੰਘ ਢੀਡਸਾ ਨੇ ਕੀਤੀ।।

  ਸਮਾਗਮ ਦੇ ਮੁੱਖ ਝਲਕੀਆਂ

  ਇੱਕ ਪ੍ਰਧਾਨ, ਇੱਕ ਵਿਧਾਨ ਤੇ ਇੱਕ ਪਾਰਟੀ ਬਣਾਈ ਜਾਵੇਗੀ- ਢੀਡਸਾ

  ਕਈ ਵਾਰੀ ਹੱਥੀ ਰੁੱਖ ਲਾਏ ਵੀ ਕੱਟਣੇ ਪੈਦੇ ਹਨ-ਰਾਮੂਵਾਲੀਆ

  ਸ਼੍ਰੋਮਣੀ ਕਮੇਟੀ ਚੋਣਾਂ ਇੱਕਮੁੱਠ ਹੋ ਕੇ ਲੜੀਆ ਜਾਣ-ਸਰਨਾ

  ਬਾਦਲ ਨੇ ਹਰ ਪ੍ਰਧਾਨ ਦੀ ਪਿੱਠ ਵਿੱਚ ਛੁਰਾ ਮਾਰਿਆ-ਰਵੀ ਇੰਦਰ ਸਿੰਘ

  ਸਿੱਖ ਕਲਟ ਭਾਵ ਸ਼ਰਾਰਤੀ ਅਨਸਰ ਨਹੀ-ਭੌਰ

  ਬਾਦਲਕੇ ਵੇਲਾ ਵਿਹਾਅ ਚੁੱਕੀ ਲੀਡਰਸ਼ਿਪ-ਜੀ ਕੇ
  ਬਾਦਲ ਜਿੰਨਾ ਨੁਕਸਾਨ ਤਾਂ ਮੁਗਲਾਂ ਨੇ ਵੀ ਨਹੀ ਕੀਤਾ ਸੀ-ਬੀਰਦਵਿੰਦਰ ਸਿੰਘ

  MORE ARTICLS

  - Advertisment -spot_img

  ਸਿਆਸਤ

  ਕਾਰੋਬਾਰ

  spot_img