More

  ਸ਼ਹੀਦਾਂ ਦੀ ਯਾਦ ਵਿੱਚ ‘ਆਪ’ ਦੇ ਆਗੂ ਅਤੇ ਵਰਕਰਾਂ ਨੇ ਇੱਕ ਮਿੰਟ ਦਾ ਮੌਨ ਧਾਰਨ ਕਰ ਸ਼ਹੀਦਾਂ ਨੂੰ ਕੀਤੀ ਸ਼ਰਧਾਂਜਲੀ ਭੇਂਟ

  ਅੰਮ੍ਰਿਤਸਰ, 21 ਅਕਤੂਬਰ (ਬੁਲੰਦ ਆਵਾਜ ਬਿਊਰੋ) – 21 ਅਕਤੂਬਰ ਦਾ ਦਿਨ ਸਾਰੇ ਦੇਸ਼ ਵਿੱਚ ਪੁਲਿਸ ਸ਼ਹੀਦੀ ਦਿਵਸ ਵੱਜੋਂ ਮਨਾਇਆ ਜਾਂਦਾ ਹੈ! ਇਸ ਦਿਨ 1959 ਵਿੱਚ ਚੀਨੀ ਫੌਜੀਆਂ ਨੇ ਗਸ਼ਤ ਕਰ ਰਹੇ 10 ਭਾਰਤੀ ਜਵਾਨਾਂ ਨੂੰ ਘਾਤ ਲਗਾ ਕੇ ਹਮਲਾ ਕਰ ਕੇ ਸ਼ਹੀਦ ਕਰ ਦਿੱਤਾ ਸੀ। ਸ਼ਹੀਦਾਂ ਦੀ ਯਾਦ ਵਿੱਚ ਅੱਜ ਅੰਮ੍ਰਿਤਸਰ ਵਿਖੇ ਡਾਕਟਰ ਕੁੰਵਰ ਵਿਜੇ ਪ੍ਰਤਾਪ ਸਿੰਘ ਦੀ ਅਗਵਾਈ ਵਿੱਚ ਆਮ ਆਦਮੀ ਪਾਰਟੀ ਦੇ ਆਗੂ ਅਤੇ ਵਰਕਰਾਂ ਨੇ ਇੱਕ ਮਿੰਟ ਦਾ ਮੌਨ ਧਾਰਨ ਕੀਤਾ ਅਤੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ। ਇਸ ਮੌਕੇ ਅਰਵਿੰਦ ਭੱਟੀ, ਰਾਜਿੰਦਰ ਕੁਮਾਰ ਪਲਾਹ , ਵਿਸ਼ਾਲ ਦੇਵਰਾਜ, ਸ਼ੁਕਰਾਤ ਕਾਲੜਾ, ਸ਼ਿਵਾਨੀ ਸ਼ਰਮਾ, ਰਵਿੰਦਰ ਸੁਲਤਾਨਵਿੰਡ,ਅਫ ਚੱਠਾ, ਸਰਪੰਚ ਸਾਹਿਬ, ਵਿਜੇ ਕੁਮਾਰ (ਟੀਟੂ), ਸੌਰਵ ਸ਼ਰਮਾ, ਕਪਿਲ ਚੱਢਾ,ਰਾਮ ਬਾਲੀ, ਸੂਰਜ,ਗੌਰਵ ਪ੍ਰਿੰਜਾ, ਅਰਜੁਨ ਆਦਿ ਹਾਜ਼ਰ ਸਨ।

  MORE ARTICLS

  - Advertisment -spot_img

  ਸਿਆਸਤ

  ਕਾਰੋਬਾਰ

  spot_img