Bulandh Awaaz

Bulandh Awaaz

Headlines
ਬੀਮਾ ਯੋਜਨਾ ਦਾ ਲਾਭ ਲੈਣ ਲਈ ਛੇਤੀ ਤੋਂ ਛੇਤੀ ਈ-ਕਾਰਡ ਬਣਾਉਣ ਲਾਭਪਾਤਰੀ : ਡੀਸੀ ਪੰਜਾਬ ‘ਚ ਹੁਣ ਤੱਕ ਕੋਰੋਨਾ ਨਾਲ 5799 ਮੋਤਾਂ , ਅੱਜ ਸਾਹਮਣੇ ਆਏ 566 ਨਵੇਂ ਕੇਸ 26 ਫਰਵਰੀ ਨੂੰ ‘ਭਾਰਤ ਬੰਦ’ ਵਪਾਰੀਆਂ ਅਤੇ ਟਰਾਂਸਪੋਰਟਰਾਂ ਵੱਲੋਂ ‘ਚੱਕਾ ਜਾਮ’ ਸੋਸ਼ਲ ਮੀਡੀਆ ਤੇ ਸਰਕਾਰ ਨੇ ਕੱਸਿਆ ਸਕੰਜਾ, 24 ਘੰਟਿਆ ਚ ਹਟਾਉਣਾ ਪਵੇਗਾ ਇਤਰਾਜ਼ਯੋਗ ਕੰਟੈਂਟ ਅੰਮ੍ਰਿਤਸਰ ਦੀ ਰੇਨੂ ਚੌਹਾਨ ਦੀ ਤਕਦੀਰ ਨੇ ਬਣਾਇਆ ਉਸ ਨੂੰ ਕਰੋੜਪਤੀ॥ ਨੌਦੀਪ ਦੇ ਸਾਥੀ ਸ਼ਿਵ ਕੁਮਾਰ ਤੇ ਪੁਲਿਸ ਵੱਲੋਂ ਭਾਰੀ ਤਸ਼ੱਦਤ , ਕਿਸਾਨਾਂ ਦਾ ਸਾਥ ਦੇਣ ਦੀ ਮਿਲੀ ਭਾਰੀ ਸਜਾ ।। ਮਹਿੰਗਾਈ ਦੀ ਮਾਰ ਝੱਲ ਰਿਹੇ ਦੇਸ਼ ਵਾਸੀਆਂ ਨੂੰ ਮੋਦੀ ਦਾ ਇਕ ਹੋਰ ਤੋਹਫ਼ਾ,ਰੇਲਵੇ ਨੇ ਵਧਾਇਆ ਕਰਾਇਆ । ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੇ ਭਰਾ ਅਤੇ ਕਾਂਗਰਸ ਦੇ ਸਾਬਕਾ ਡਿਪਟੀ ਮੇਅਰ ‘ਆਪ’ ‘ਚ ਸ਼ਾਮਲ ਕਿਸਾਨ ਮੋਰਚੇ ਵੱਲੋਂ ਜੇਲ੍ਹੀਂ ਡੱਕੇ ਕੈਦੀਆਂ ਨੂੰ ਬਿਨ੍ਹਾਂ ਸ਼ਰਤ ਰਿਹਾਅ ਕਰਨ ਦੀ ਮੰਗ ਕੈਨੇਡੀਅਨ ਪੁਲਸ ‘ਚ ਕੰਮ ਕਰਦੀ ਪੰਜਾਬਣ ਜਾਸਮੀਨ ਥਿਆੜਾ ਨੇ ਕੀਤੀ ਖ਼ੁਦਕੁਸ਼ੀ

ਵੱਧ ਫੀਸ ਮੰਗਣ ਵਾਲੇ ਸਕੂਲਾਂ ‘ਤੇ ਹੋਵੇਗੀ ਕਾਰਵਾਈ – ਕੈਪਟਨ

ਚੰਡੀਗੜ੍ਹ, 23 ਮਈ – ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਵਾਸੀਆਂ ਨੂੰ ਕਿਹਾ ਹੈ ਕਿ ਜੋ ਸਕੂਲ ਵੱਧ ਫੀਸ ਮੰਗਣਗੇ ਉਨ੍ਹਾਂ ‘ਤੇ ਕਾਰਵਾਈ ਹੋਵੇਗੀ। ਉਨ੍ਹਾਂ ਨੇ ਕਿਹਾ ਕਿ ਪੰਜਾਬ ਤੇਜ਼ੀ ਨਾਲ ਕੋਰੋਨਾ ਮੁਕਤੀ ਵੱਲ ਵੱਧ ਰਿਹਾ ਹੈ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਪ੍ਰਵਾਸੀ ਮਜ਼ਦੂਰ ਵੀ ਸੂਬੇ ਦਾ ਹਿੱਸਾ ਹਨ ਅਤੇ ਮਾਸਕ ਨਾਲ ਪਾਉਣ ਵਾਲਿਆਂ ਖਿਲਾਫ ਹੋਵੇਗੀ ਸਖਤ ਕਾਰਵਾਈ।

 

bulandhadmin

Read Previous

ਝੋਨੇ ਦੀ ਲਵਾਈ ਦੇ ਰੇਟ ਤੈਅ ਕਰਨ ਖ਼ਿਲਾਫ਼ ਰੈਲੀ

Read Next

ਸੀ.ਐਮ.ਸਿਟੀ ਵਿਖੇ ਆਏ ਨਵੇਂ 4 ਕੋਰੋਨਾ ਪਾਜ਼ੀਟਿਵ ਮਾਮਲੇ

Leave a Reply

Your email address will not be published. Required fields are marked *

This site uses Akismet to reduce spam. Learn how your comment data is processed.

t="945098162234950" />
error: Content is protected !!