18 C
Amritsar
Wednesday, March 22, 2023

ਵੱਖ ਵੱਖ ਖੇਤਰਾਂ ਦੀ ਬਿਜਲੀ ਰਹੇਗੀ ਬੰਦ

Must read

ਮਮਦੋਟ 5 ਮਾਰਚ (ਲਛਮਣ ਸਿੰਘ ਸੰਧੂ) – ਮਮਦੋਟ ਸਮੇਤ ਵੱਖ ਵੱਖ ਖੇਤਰਾਂ ਦੀ ਬਿਜਲੀ ਸਪਲਾਈ ਆਉਦੇ ਦੋ ਦਿਨਾਂ ਵਾਸਤੇ ਬੰਦ ਰਹੇਗੀ। ਐਕਸੀਅਨ ਨਵਨੀਤ ਕੁਮਾਰ ਅਤੇ ਐਸ ਡੀ ਓ ਮਮਦੋਟ ਰਾਜ ਕੁਮਾਰ ਨੇ ਦੱਸਿਆ ਕਿ 7 ਅਤੇ 9 ਮਾਰਚ ਨੂੰ 66 ਕੇ ਵੀ ਸਾਦਿਕ ਲਾਈਨ ਦੀ ਜਰੂਰੀ ਮੁਰੰਮਤ ਕਰਨ ਕਰਕੇ ਇਸ ਨਾਲ ਸਬੰਧਿਤ ਬਿਜਲੀ ਘਰ ਮਮਦੋਟ, ਝੋਕ ਟਹਿਲ ਸਿੰਘ, ਹਾਮਦ ਅਤੇ ਰਾਓ ਕੇ ਅਧੀਨ ਚਲਦੇ ਸਾਰੇ ਫੀਡਰ 9 ਵਜੇ ਤੋ 5 ਵਜੇ ਤੱਕ ਬੰਦ ਰੱਖੇ ਜਾਣਗੇ।

- Advertisement -spot_img

More articles

- Advertisement -spot_img

Latest article