More

  ਲੰਬੀ ਥਾਣੇ ਦੇ ਮਾਲਖਾਨੇ ‘ਚ ਲੱਗੀ ਅੱਗ; 50-60 ਮੋਟਰਸਾਈਕਲ ਅਤੇ ਅੱਧੀ ਦਰਜਨ ਤੋਂ ਵੱਧ ਕਾਰਾਂ ਸੜੀਆਂ

  ਲੰਬੀ, 2 ਜੁਲਾਈ : (ਰਛਪਾਲ ਸਿੰਘ) ਲੰਬੀ ਥਾਣਾ ਵਿਖੇ ਅੱਜ ਅੱਗ ਲੱਗਣ ਕਾਰਨ ਮਾਲ ਖਾਣੇ ਵਿਚ ਕਰੀਬ 50-60 ਮੋਟਰ ਸਾਈਕਲ ਅਤੇ ਅੱਧੀ ਦਰਜਨ ਤੋਂ ਕਾਰਾਂ ਸੜ ਕੇ ਸੁਆਹ ਹੋਈਆਂ। ਅੱਗ ਲੱਗਣ ਦਾ ਮੁੱਢਲਾ ਕਾਰਨ ਬਿਜਲੀ ਦਾ ਸ਼ਾਟ ਸਰਕਟ ਮੰਨਿਆ ਜਾ ਰਿਹਾ ਹੈ। ਫਾਇਰ ਅਮਲੇ ਦੀ ਮੱਦਦ ਨਾਲ ਕਰੀਬ ਡੇਢ ਘੰਟੇ ਬਾਅਦ ਅੱਗ ਉੱਪਰ ਕਾਬੂ ਪਾਇਆ ਗਿਆ। । ਮਲੋਟ ਦੇ ਡੀਐੱਸਪੀ ਭੁਪਿੰਦਰ ਸਿੰਘ ਨੇ ਮੌਕੇ ‘ਤੇ ਪੁੱਜ ਹਾਦਸੇ ਦੇ ਹਾਲਾਤਾਂ ਦਾ ਜਾਇਜ਼ਾ ਲਿਆ ।

  MORE ARTICLS

  - Advertisment -spot_img

  ਸਿਆਸਤ

  ਕਾਰੋਬਾਰ

  spot_img