ਲੋੜਵੰਦਾਂ ਦੀ ਖਾਲਸਾ ਸੁਸਾਇਟੀ ਵੱਲੋਂ ਹਰ ਇਕ ਇਨਸਾਨ ਨੂੰ ਪੌਦੇ ਲਾਉਣ ਬਾਰੇ ਜਾਗਰੂਕ ਕਰਦੇ ਹੋਏ

ਲੋੜਵੰਦਾਂ ਦੀ ਖਾਲਸਾ ਸੁਸਾਇਟੀ ਵੱਲੋਂ ਹਰ ਇਕ ਇਨਸਾਨ ਨੂੰ ਪੌਦੇ ਲਾਉਣ ਬਾਰੇ ਜਾਗਰੂਕ ਕਰਦੇ ਹੋਏ

ਤਰਨ ਤਾਰਨ, 28 ਮਈ (ਜੰਡ ਖਾਲੜਾ) – ਅੱਜ ਹਰ ਕਿਤੇ ਕਰੋਨਾ ਮਹਾਂਮਾਰੀ ਦਾ ਕਰੋਪ ਚੱਲ ਰਿਹਾ । ਹਰ ਪਾਸੇ ਦੁਨੀਆਂ ਵਿੱਚ ਤਰਾਹੀ ਮੱਚੀ ਹੋਈ ਆ। ਉਥੇ ਅੱਜ ਖ਼ਾਸ ਕਰਕੇ ਪੰਜਾਬ ਵਿੱਚ ਸੱਬ ਤੋਂ ਜ਼ਿਆਦਾ ਆਕਸੀਜਨ ਨੂੰ ਲੇ ਕਿ ਬਹੁਤ ਵੱਡੀ ਸਮੱਸਿਆ ਆ ਰਹੀ
ਜਿਸ ਕਰਕੇ ਪੰਜਾਬ ਵਿੱਚ ਕਾਫੀ ਲੋਕਾ ਦੀ ਮੋਤ ਹੋ ਚੁੱਕੀ ਆ। ਜੇ ਕਿਸੇ ਆਕਸੀਜ਼ਨ ਮਿਲ ਜਾਣ ਦੀ ਸੰਭਾਵਨਾ ਵੀ ਹੁੰਦੀ ਆ ਉਥੇ ਕਰੋਨਾ ਮਹਾਂਮਾਰੀ ਨਾਮ ਤੇ ਆਮ ਲੋਕਾਂ ਨਾਲ ਕਿਤੇ ਨਾ ਕਿਤੇ ਇਸ ਲੁਟ ਵੀ ਹੋ ਰਹੀ ਹੈ। ਕਿਉਂਕਿ ਜਿਥੇ 500/ 600 ਰੁਪਏ ਦਾ ਸਿਲੰਡਰ ਮਿਲ ਜਾਂਦਾ ਅੱਜ ਇਹੀ ਸਿਲੰਡਰ ਦਾ ਰੈਟ 7/8 ਗੁਣਾ ਵੱਧ ਲੇ ਰਹੇ ।

ਇਸੇ ਸਬੰਧ ਵਿੱਚ ਅੱਜ ਲੋੜਵੰਦਾਂ ਖਾਲਸਾ ਸੇਵਾ ਸੁਸਾਇਟੀ ਦੇ ਮੁੱਖ ਸੇਵਾਦਾਰ ਜੰਡ ਖਾਲੜਾ ਨੇ ਆਪਣੇ ਸਾਥੀ ਗੁਰਨਾਮ ਸਿੰਘ ਦਰਾਜਕੇ
/ਸੰਦੀਪ ਉੱਪਲ / ਅਨਮੋਲਪ੍ਰੀਤ ਸਿੰਘ ਜੰਡ / ਪ੍ਰਭਦੀਪ ਸਿੰਘ ਬੈਗੋਪੁਰ / ਰਣਜੀਤ ਸਿੰਘ ਬੈਗੋਪੁਰ ਆਦਿ ਸਾਥੀਆ ਨਾਲ
ਭਿੱਖੀਵਿੰਡ ਬਜ਼ਾਰ ਦੇ ਸਾਰੇ ਬਜ਼ਾਰ ਵਿੱਚ ਚਾਰੇ ਸੜਕਾਂ ਤੇ ਬੂਟੇ ਹੱਥਾ ਵਿੱਚ ਲੇ ਕੇ ਜੰਨਤਾਂ ਨੂੰ ਪੌਦੇ ਲਾਉਣ ਬਾਰੇ ਜਾਗਰੂਕ ਕਰਵਾਇਆ ਗਿਆ ਤੇ ਆਖਰ ਵਿੱਚ ਮੈਨ ਚੋਕ ਵਿਚ ਆਉਣ ਜਾਣ ਵਾਲਿਆਂ ਨੂੰ ਇਕ ਇਕ ਪੌਦਾ ਦਿੱਤਾ ਗਿਆ ਤੇ ਨਾਲ ਇਹ ਕਿਹਾ ਗਿਆ ਕਿ ਆਪਾ ਵੱਧ ਤੋਂ ਵੱਧ ਪੌਦੇ ਲਗਾਈਏ ।

ਕਿਉਂਕਿ ਇਕ ਤੇ ਆਪਾ ਨੂੰ ਵੱਧ ਤੋਂ ਵੱਧ ਆਕਸੀਜਨ ਮਿਲ ਸਕੇ ਨਾਲ ਆਪਾ ਨੂੰ ਗਰਮੀ ਤੋਂ ਥੋੜੀ ਰਾਹਤ ਮਿਲੇ ਜਿਹੜੀ ਆਕਸੀਜਨ ਤੇ ਗਰਮੀ ਦਾ ਕਾਰਨ ਇਹ ਹੈ ਕਿ ।ਅੱਜ ਸਾਡੇ ਪੰਜਾਬ ਵਿੱਚ ਦਰੱਖਤ ਖ਼ਤਮ ਹੁੰਦੇ ਜਾ ਰਹੇ ਹਨ ।  ਆਪਣਾ ਸਾਰਿਆਂ ਦਾ ਫਰਜ ਬਣਦਾ ਕਿ ਵੱਧ ਤੋਂ ਵੱਧ ਪੌਦੇ । ਜੇ ਇਸੇ ਤਰ੍ਹਾਂ ਆਪਣੇ ਪੰਜਾਬ ਵਿੱਚ ਇਸੇ ਤਰ੍ਹਾਂ ਦਰੱਖਤ ਖਤਮ ਹੁੰਦੇ ਗਏ । ਅੱਗੇ ਆਪਾ ਨੂੰ ਬਹੁਤ ਜਾਦੀਆ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਵੇਗਾ ।ਆਉ ਅੱਜ ਤੇ ਸਾਰੇ ਪੰਜਾਬ ਨਿਵਾਸੀ ਪਰੰਣ ਕਰੀਏ ਕਿ ਹਰ ਇਕ ਇਨਸਾਨ ਇਕ-ਇਕ ਪੌਦਾ ਜ਼ਰੂਰ ਲਗਾਵੇਗਾ ਨਾਲ ਸਾਰੇ ਸਾਥੀਆਂ ਦਾ ਧੰਨਵਾਦ ਕੀਤਾ।

Bulandh-Awaaz

Website: