More

  ਲੋਪੋਕੇ ਪੁਲਸ ਨੇ 29.32 ਲੱਖ ਅਤੇ 1 ਪਿਸਟਲ ਸਣੇ 4 ਸਮਗਲਰਾਂ ਨੂੰ ਕੀਤਾ ਕਾਬੂ

  ਲੋਪੋਕੇ, ( ਰਛਪਾਲ ਸਿੰਘ ) ਡੀ ਐਸ ਪੀ ਅਟਾਰੀ ਗੁਰਪ੍ਰਤਾਪ ਸਿੰਘ ਸਹੋਤਾ ਅਤੇ ਥਾਣਾ ਲੋਪੋਕੇ ਦੀ ਪੁਲਸ ਵੱਲੋਂ ਗੁਪਤ ਸੂਚਨਾ ਤੋਂ ਮਿਲੀ ਜਾਣਕਾਰੀ ਦੇ ਆਧਾਰ ‘ਤੇ ਜ਼ਿਲ੍ਹਾ ਅੰਮ੍ਰਿਤਸਰ ਦੇ ਪਿੰਡ ਨੱਥੂਪੁਰਾ ਵਿਖੇ ਕੀਤੀ ਗਈ ਛਾਪੇਮਾਰੀ ਦੌਰਾਨ ਚਾਰ ਸਮਗਲਰਾਂ ਨੂੰ ਕਾਬੂ ਕੀਤਾ। ਉਨ੍ਹਾਂ ਕੋਲੋਂ 29 ਲੱਖ 32 ਹਜ਼ਾਰ ਦੀ ਭਾਰਤੀ ਕਰੰਸੀ, ਇਕ ਚਾਈਨਾ ਮੇਡ ਪਿਸਟਲ 30 ਬੋਰ ਸਮੇਤ 2 ਮੈਗਜ਼ੀਨ, 25 ਜ਼ਿੰਦਾ ਕਾਰਤੂਸ, 12 ਮੋਬਾਈਲ ਫੋਨ ਅਤੇ ਦੋ ਵਿਦੇਸੀ ਸਿੰਮਾਂ ਬਰਾਮਦ ਕੀਤੀਆਂ। ਉਕਤ ਦੋਸ਼ੀਆਂ ਕੋਲੋਂ ਬਾਰੀਕੀ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ ਤੇ ਹੋਰ ਵੱਡੇ ਖੁਲਾਸੇ ਹੋਣ ਦੀ ਉਮੀਦ ਹੈ।

  MORE ARTICLS

  - Advertisment -spot_img

  ਸਿਆਸਤ

  ਕਾਰੋਬਾਰ

  spot_img