ਲਖਵਿੰਦਰਪਾਲ ਸਿੰਘ ਗਿੱਲ ਸਬ ਰਸਿਟਰਾਰ 3 ਅੰਮ੍ਰਿਤਸਰ ਵਜੋ ਨਿਯੁਕਤ – ਪੰਜਾਬ ਸਰਕਾਰ ਵਲੋ 17 ਤਹਿਸੀਲਦਾਰਾਂ ਅਤੇ 12 ਨਾਇਬ ਤਹਿਸੀਲਦਾਰਾਂ ਦੇ ਤਬਾਦਲਿਆਂ ਦੇ ਹੁਕਮ ਜਾਰੀ

95

ਪੰਜਾਬ ਸਰਕਾਰ ਵਲੋ ਅੱਜ 17 ਤਹਿਸੀਲਦਾਰ ਤੇ 17 ਨਾਇਬ ਤਹਿਸੀਲਦਾਰ ਪੱਧਰ ਦੇ ਅਧਿਕਾਰੀਆਂ ਦੇ ਕੀਤੇ ਤਬਾਦਲਿਆਂ ਦੌਰਾਨ ਜਲੰਧਰ ਵਿਖੇ ਤਾਇਨਾਤ

Italian Trulli

ਤਹਿਸੀਲਦਾਰ ਲਖਵਿੰਦਰਪਾਲ ਸਿੰਘ ਗਿੱਲ ਦੀ ਅੰਮ੍ਰਿਤਸਰ ਵਿਖੇ ਸਬ ਰਜਿਸਟਰਾਰ-3ਵਜੋ ਬਦਲੀ ਕੀਤੇ ਜਾਣ ਦੇ ਹੁਕਮ ਜਾਰੀ ਕੀਤੇ ਹਨ। ਜਦੋਕਿ ਬਾਕੀ ਦੇ ਬਦਲੇ ਅਧਿਕਾਰੀਆਂ ਦੀ ਸੂਚੀ ਹੇਠ ਲਿਖੇ ਅਨੁਸਾਰ ਹੈ। ਇਹ ਹੁਕਮ ਤੁਰੰਤ ਪ੍ਰਭਾਵ ਨਾਲ ਲਾਗੂ ਹੋਣਗੇ।

ਤਬਦੀਲ ਕੀਤੇ ਗਏ ਅਧਿਕਾਰੀਆਂ ਦੀ ਸੂਚੀ ਹੇਠ ਅਨੁਸਾਰ ਹੈ-