30 C
Amritsar
Sunday, June 4, 2023

ਰੈਫਰੈਂਡਮ 2020 ਦੀ ਮੰਗ ਦੇ ਚੱਲਦਿਆਂ ਸ੍ਰੀ ਦਰਬਾਰ ਸਾਹਿਬ ਦੇ ਦੁਆਲੇ ਪੁਲਿਸ ਵਲੋਂ ਸੁਰੱਖਿਆ ਦੇ ਸਖ਼ਤ ਪ੍ਰਬੰਧ

Must read

ਅੰਮ੍ਰਿਤਸਰ, 4 ਜੁਲਾਈ (ਰਛਪਾਲ ਸਿੰਘ)- ਰੈਫਰੈਂਡਮ 2020 ਦੀ ਮੰਗ ਨੂੰ ਲੈ ਕੇ ‘ਸਿਖ ਫ਼ਾਰ ਜਸਟਿਸ’ ਅਤੇ ਕੁੱਝ ਸਿਖ ਜਥੇਬੰਦੀਆਂ ਨੇ ਰਜਿਸਟਰੇਸ਼ਨ ਲਈ ਸ੍ਰੀ ਅਕਾਲ ਤਖ਼ਤ ਸਾਹਿਬ ‘ਤੇ ਅਰਦਾਸ ਕਰਨ ਬਾਰੇ ਪੁਲਿਸ ਪ੍ਰਸ਼ਾਸਨ ਵੱਲੋਂ ਜਿੱਥੇ ਸ੍ਰੀ ਹਰਿਮੰਦਰ ਸਾਹਿਬ ਦੇ ਦੁਆਲੇ ਸੁਰੱਖਿਆ ਪ੍ਰਬੰਧ ਮਜਬੂਤ ਕਰ ਦਿਤੇ ਗਏ ਹਨ ਇਸ ਤੋਂ ਇਲਾਵਾ ਖ਼ੁਫ਼ੀਆ ਏਜੰਸੀਆਂ ਪੂਰੀ ਤਰਾ ਸਤਰਕ ਹਨ। ਉੱਥੇ ਹੀ ਇਸ ਦੇ ਚਲਦੇ ਸ਼੍ਰੋਮਣੀ ਕਮੇਟੀ ਦੀ ਟਾਸਕ ਫੋਰਸ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਪੁਖ਼ਤਾ ਪ੍ਰਬੰਧ ਕੀਤੇ ਗਏ ਹਨ ।

- Advertisement -spot_img

More articles

- Advertisement -spot_img

Latest article