21 C
Amritsar
Friday, March 31, 2023

ਰਵੀਕਰਨ ਕਾਹਲੋਂ ਨੇ ਕੈਬਨਿਟ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ‘ਤੇ ਲਾਏ ਗੰਭੀਰ ਦੋਸ਼

Must read

ਅੰਮ੍ਰਿਤਸਰ, 8 ਜੁਲਾਈ (ਰਛਪਾਲ ਸਿੰਘ) – ਰਵੀਕਰਨ ਸਿੰਘ ਕਾਹਲੋਂ ਅਕਾਲੀ ਦਲ ਵੱਲੋਂ ਕੈਬਨਿਟ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਸਰਕਾਰ ਦੀ ਮਨਜ਼ੂਰੀ ਤੋਂ ਬਿਨਾਂ ਇੰਗਲੈਂਡ ਗਏ ਸਨ ਅਤੇ ਰੈਫਰੈਂਡਮ 2020 ਦੀ ਤਿਆਰੀ ਕਰ ਕੇ ਆਏ ਸਨ। ਇਸ ਸਬੰਧੀ ਅਹਿਮ ਜਾਣਕਾਰੀ ਓਹਨਾਂ ਨੇ ਅੱਜ ਅੰਮ੍ਰਿਤਸਰ ਵਿਖੇ ਪ੍ਰੈਸ ਕਾਨਫ਼ਰੰਸ ਨੂੰ ਸੰਬੋਧਿਤ ਕਰਦਿਆਂ ਦੱਸੀ।

- Advertisement -spot_img

More articles

- Advertisement -spot_img

Latest article