ਯੂ.ਐਸ ਦੇ ਪ੍ਰਧਾਨ ਮੰਤਰੀ ਡੋਨਾਲਡ ਟ੍ਰੰਪ ਨੇ ਦੱਸਿਆ ਈਰਾਨੀ ਜਨਰਲ ਸੁਲੇਮਣੀ ਦੀ ਹੱਤਿਆ ਦਾ ਕਾਰਨ

ਅਮਰੀਕਾ ਦੇ ਪ੍ਰਧਾਨ ਮੰਤਰੀ ਡੋਨਾਲਡ ਟਰੰਪ ਨੇ ਇਰਾਨ ਫੌਜ ਮੁਖੀ ਜਨਰਲ ਕਾਸਿਮ ਸੁਲੇਮਾਨੀ ਦੀ ਹੱਤਿਆ ਦਾ ਕਰਨ ਜਾਹਰ ਕੀਤਾ,  ਉਨ੍ਹਾਂ ਇਕ ਨਿੱਜੀ ਅਖਬਾਰ ਨਾਲ ਗੱਲਬਾਤ ਚ ਦਿੱਤੇ ਇਟਰਵਿਉ ਚ ਕਿਹਾ ਕੀ ਪਾਕਿਸਤਾਨੀ ਫੌਜ ਮੁਖੀ ਜਨਰਲ ਸੁਲੇਮਾਨੀ ਅਮਰੀਕਾ ਦੇ ਦੁਤਾਘ੍ਰਾਂ ਤੇ ਨਿਸ਼ਾਨਾ ਬਣਾਉਣ ਦੀ ਯੋਜਨਾ ਬਣਾ ਰਿਹਾ ਸੀ ਜਿਸ ਕਰਕੇ ਉਨ੍ਹਾਂ ਨੂੰ ਇਹ ਕਦਮ ਚੁਕਣਾ ਪਿਆ,  ਟਰੰਪ ਨੇ ਕਿਹਾ ਕਿ ਪਿਛਲੇ ਹਫਤੇ ਮਾਰੇ ਗਏ ਈਰਾਨੀ ਜਨਰਲ ਕਾਸੀਮ ਸੁਲੇਮਾਨੀ ਚਾਰ ਅਮਰੀਕੀ ਦੇ ਚਾਰ ਦੂਤਾਵਾਸ ਨੂੰ ਆਪਣਾ ਨਿਸ਼ਾਨਾ ਬਣਾਉਣ ਦੀ ਯੋਜਨਾ ਬਣਾ ਰਿਹਾ ਸੀ ਜਿਸਨੂੰ ਨਾਕਾਮ ਕਰਨ ਲਈ ਉਨ੍ਹਾਂ ਇਹ ਓਪਰੇਸ਼ਨ ਕਰਕੇ ਜਨਰਲ ਸੁਲੇਮਾਨੀ ਨੂੰ ਮਾਰ ਮੁਕਾਇਆ, ਟਰੰਪ ਨੇ ਕਿਹਾ ਕਿ ਮੈਨੂੰ ਯਕੀਨ ਹੈ ਕਿ ਇੱਥੇ ਚਾਰ ਦੂਤਘਰ ਸਨ ,ਸ਼ਾਇਦ ਅਜਿਹਾ ਹਮਲਾ ਬਗਦਾਦ ਦੇ ਦੂਤਾਵਾਸ ਵਿੱਚ ਹੋਣਾ ਸੀ। ਅਮਰੀਕੀ ਰਾਸ਼ਟਰਪਤੀ ਦੇ ਇਸ ਬਿਆਨ ਨੇ ਉਨ੍ਹਾਂ ਪ੍ਰਸ਼ਨਾਂ ਦੇ ਜਵਾਬ ਦਿੱਤੇ ਹਨ ਜਿਨ੍ਹਾਂ ਵਿੱਚ ਪੁੱਛਿਆ ਗਿਆ ਸੀ ਕਿ ਉਸਨੇ ਸੁਲੇਮਣੀ ਨੂੰ ਮਾਰਨ ਦਾ ਵੱਡਾ ਜੋਖਮ ਕਿਉਂ ਲਿਆ। ਮਹੱਤਵਪੂਰਣ ਗੱਲ ਇਹ ਹੈ ਕਿ ਟਰੰਪ ਇਸ ਸਮੇਂ ਮਹਾਂਪਹਿਰ ਦਾ ਸਾਹਮਣਾ ਕਰ ਰਹੇ ਹਨ।

Leave a Reply