18 C
Amritsar
Wednesday, March 22, 2023

ਯੁਧਵੀਰ ਸਿੰਘ ਧਾਲੀਵਾਲ ਦੇ ਵਿਆਹ ਮੌਕੇ ਸੇਖੋਂ, ਮਲਸੀਆ ਨੇ ਕੀਤੀ ਸ਼ਿਰਕਤ

Must read

ਮਮਦੋਟ 6 ਫਰਵਰੀ (ਲਛਮਣ ਸਿੰਘ ਸੰਧੂ) – ਅਕਾਲੀ ਆਗੂ ਲਖਵਿੰਦਰ ਸਿੰਘ ਧਾਲੀਵਾਲ ਪਿੰਡ ਸੰਧਾਰਾ ਦੇ ਸਪੁੱਤਰ ਯੁਧਵੀਰ ਸਿੰਘ ਧਾਲੀਵਾਲ ਦਾ ਵਿਆਹ ਗੁਰਜੀਤ ਕੌਰ ਪੁੱਤਰੀ ਹਰਭਗਵਾਨ ਸਿੰਘ ਸਿੱਧੂ ਪਿੰਡ ਨੌ ਹਰੀ ਫਰੀਦਕੋਟ ਨਾਲ ਤਲਵੰਡੀ ਭਾਈ ਦੇ ਰਿਜੋਰਟ ਵਿੱਚ ਹੋਇਆ।ਜਿਸ ਵਿੱਚ ਸਾਬਕਾ ਕੈਬਨਿਟ ਮੰਤਰੀ ਜਨਮੇਜਾ ਸਿੰਘ ਸੇਖੋਂ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹਲਕਾ ਮਮਦੋਟ ਤੋਂ ਮੈਬਰ ਪ੍ਰੀਤਮ ਸਿੰਘ ਮਲਸੀਆ ਅਤੇ ਪ੍ਰੈੱਸ ਕਲੱਬ ਫਿਰੋਜ਼ਪੁਰ ਦਿਹਾਤੀ ਦੇ ਚੇਅਰਮੈਨ ਰਾਕੇਸ਼ ਧਵਨ, ਪ੍ਰੈਸ ਕਲੱਬ ਮਮਦੋਟ ਰਜਿਸਟ੍ਰਡ ਦੇ ਪ੍ਰਧਾਨ ਸੁਖਦੇਵ ਸਿੰਘ ਸੰਗਮ, ਚੇਅਰਮੈਨ ਦੀਪਕ ਭੋਲੇਵਾਸੀਆ, ਸਰਪ੍ਰਸਤ ਰਾਜੇਸ਼ ਧਵਨ, ਸੀਨੀਅਰ ਮੀਤ ਪ੍ਰਧਾਨ ਰਵਿੰਦਰ ਸਿੰਘ ਕਾਲਾ, ਜਨਰਲ ਸਕੱਤਰ ਲਛਮਣ ਸਿੰਘ ਸੰਧੂ, ਗੁਰਮੇਜ ਸਿੰਘ ਸਰਾਰੀ, ਸੁਖਦੀਪ ਸੰਧੂ ਖਜਾਨਚੀ, ਰਣਜੀਤ ਸਿੰਘ, ਹੇਮਨ ਧਵਨ ਸਕੱਤਰ, ਸੁਖਦੇਵ ਸਿੰਘ ਸੀਨੀਅਰ ਮੈਂਬਰ, ਸੁੱਖਾ ਸਿੰਘ ਰਖਈਆ ਸੀਨੀਅਰ ਮੈਂਬਰ ਆਦਿ ਸ਼ਿਰਕਤ ਕਰਦਿਆਂ ਨਵੀਂ ਜੋੜੀ ਅਤੇ ਦੋਹਾਂ ਧਿਰਾਂ ਦੇ ਪਰਿਵਾਰਕ ਮੈਂਬਰਾਂ ਨੂੰ ਵਧਾਈਆਂ ਦਿੱਤੀਆਂ।

- Advertisement -spot_img

More articles

- Advertisement -spot_img

Latest article