More

    ਮਿੱਥੇ ਸਮੇਂ ਮੁਤਾਬਕ ਹੀ ਹੋਣਗੀਆਂ JEE ਤੇ NEET ਪ੍ਰੀਖਿਆਵਾਂ

    ਸਿੱਖਿਆ ਮੰਤਰਾਲੇ ਨੇ ਅੱਜ ਕਿਹਾ ਕਿ ਸਾਂਝੀ ਦਾਖ਼ਲਾ ਪ੍ਰੀਖਿਆ (ਮੁੱਖ) ਤੇ ਕੌਮੀ ਯੋਗਤਾ ਕਮ ਦਾਖ਼ਲਾ ਪ੍ਰੀਖਿਆ (ਨੀਟ-ਯੂਜੀ) ਪਹਿਲਾਂ ਮਿੱਥੇ ਮੁਤਾਬਕ ਸਤੰਬਰ ਵਿੱਚ ਹੀ ਲਈ ਜਾਵੇਗੀ। ਮੰਤਰਾਲੇ ਦੀ ਕੌਮੀ ਟੈਸਟਿੰਗ ਏਜੰਸੀ (ਐੱਨਟੀੲੇ) ਨੇ ਇਕ ਬਿਆਨ ਵਿੱਚ ਕਿਹਾ ਕਿ 6.4 ਲੱਖ ਤੋਂ ਵੱਧ ਉਮੀਦਵਾਰ ਇੰਜਨੀਅਰਿੰਗ ਦੀ ਦਾਖਲਾ ਪ੍ਰੀਖਿਆ ਜੇਈਈ ਮੇਨ ਲਈ ਆਪਣੇ ਐਡਮਿਟ ਕਾਰਡ ਡਾਊਨਲੋਡ ਕਰ ਚੁੱਕੇ ਹਨ। ਕੁੱਲ 8,58,273 ਉਮੀਦਵਾਰ ਪ੍ਰੀਖਿਆ ’ਚ ਬੈਠਣਗੇ।

    MORE ARTICLS

    - Advertisment -spot_img

    ਸਿਆਸਤ

    ਕਾਰੋਬਾਰ

    spot_img