More

  ਭਿੱਖੀਵਿੰਡ ਦੇ ਵਾਇਸ ਪ੍ਰਧਾਨ ਰੇਖਾ ਰਾਣੀ ਜੀ ਭੋਗ ਸਮੇਂ ਸ਼ਰਧਾ ਦੇ ਫੁੱਲ ਭੇਟ ਕੀਤੇ

  ਭਿੱਖੀਵਿੰਡ,21 ਜੂਨ (ਜੰਡ ਖਾਲੜਾ) – ਸ਼ਹਿਰੀ ਪ੍ਰਧਾਨ ਬਿਲਾਂ ਚੋਪੜਾ ਦੀ ਪਤਨੀ ਵਾਇਸ ਪ੍ਰਧਾਨ ਰੇਖਾ ਰਾਣੀ ਜੀ ਕੁੱਝ ਦਿਨ ਪਹਿਲਾਂ ਇਸ ਸੰਸਾਰ ਦੁਨੀਆਂ ਨੂੰ ਅਲਵਿਦਾ ਕਹਿ ਗਏ ਅੱਜ ਉਨ੍ਹਾਂ ਦੀ ਆਤਮਾ ਦੀ ਸ਼ਾਂਤੀ ਲਈ ਗੁਰਦੁਆਰਾ ਸਾਹਿਬ ਵਿਖੇ ਭੋਗ ਪਾਏ ਗਏ ।
  ਉਨਾ ਨੂੰ ਸ਼ਰਧਾਂਜਲੀ ਭੇਟ ਕਰਦੇ ਹੋਏ ਵੱਖ,ਵੱਖ ਸਿਆਸੀ ਲੀਡਰ ਤੋਂ ਇਲਾਵਾ ਸਮਾਜ ਸੇਵੀ ਤੇ ਪੱਤਰਕਾਰ ਭਾਈਚਾਰਾ ਵੀ ਪਹੁੰਚਿਆ । ਇਸ ਮੌਕੇ ਸਾਬਕਾ ਵਿਧਾਇਕ ਸ੍ਰ ਵਿਰਸਾ ਸਿੰਘ ਵਲਟੋਹਾ ਜੀ ਦੇ ਸਪੁੱਤਰ ਸ੍ਰ ਗੋਰਵ ਦੀਪ ਸਿੰਘ ਵਲਟੋਹਾ ਜੀ ਨੇ ਸ਼ਰਧਾ ਦੇ ਫੁੱਲ ਭੇਟ ਕੀਤੇ ਨਗਰ ਪੰਚਾਇਤ ਭਿੱਖੀਵਿੰਡ ਦੇ ਪ੍ਰਧਾਨ ਰਜਿੰਦਰ ਸ਼ਰਮਾ ਨੇ ਵੀ ਸ਼ਰਧਾ ਦੇ ਫੁੱਲ ਭੇਟ ਕੀਤੇ ਇਸ ਮੌਕੇ ਉਨ੍ਹਾਂ ਨਾਲ ਮੋਜੂਦ ,ਐਮ ,ਸੀ ,ਯਾਦਵਿੰਦਰ ਸਿੰਘ ,ਐਮ ,ਸੀ ,ਦੀਪਕ , ਐਮ ,ਸੀ, ਸਰਬਜੀਤ ਸਿੰਘ , ਐਮ ,ਸੀ ,ਸੱਭਾ , ,ਐਮ ,ਸੀ ਪਰਦੇਸੀ, ,ਐਮ ,ਸੀ,ਨਿਰਜ , ਐਮ ਸੀ, ਰਿਕੂ ਧਵਨ , ਐਮ ,ਸੀ, ਅਮਰਜੀਤ ਸਿੰਘ , ਐਮ ,ਸੀ ,ਸਕੱਤਰ ਸਿੰਘ , ਐਮ, ਸੀ ,ਸੁਖਪਾਲ ਸਿੰਘ ਗਾਬੜੀਆ ,ਐਮ,ਸੀ, ਬਲਵੀਰ ਸਿੰਘ ਡੀਪੂ ਵਾਲੇ, ਸੀਨੀਅਰ ਕਾਂਗਰਸ ਦੇ ਵਾਇਸ ਪ੍ਰਧਾਨ ਤੇਜਪ੍ਰੀਤ ਸਿੰਘ, ਪੀਟਰ ਪੰਜਾਬ ਮੰਡੀ ਬੋਰਡ, ਕਿਰਨਜੀਤ ਸਿੰਘ ਮਿੱਠਾ ਮਾੜੀਮੇਘਾ, ਸਿਤਾਰਾ ਡਲੀਰੀ, ਅਮਨ ਸ਼ਰਮਾਂ , ਪੱਤਰਕਾਰ ਸੰਦੀਪ ਉੱਪਲ ,ਸਮਾਜ ਸੇਵੀ ਜੰਡ ਖਾਲੜਾ,ਸਿਨੀਅਰ ਪੱਤਰਕਾਰ ਬਲਬੀਰ ਸਿੰਘ ਖਾਲਸਾ ਮਰਗਿੰਦਪੁਰਾ , ਬਾਬਾ ਲਵਲੀ ਖਾਲਸਾ ,ਹਰਜਿੰਦਰ ਸਿੰਘ ,ਸਾਬਕਾ ਸਰਪੰਚ ਹੇਪੀ ਸਾਡਪੁਰਾ , ਸਰਪੰਚ ਗੁਰਮੁਖ ਸਿੰਘ ਜੀ ਸਾਡਪੁਰਾ, ਹੀਰਾਂ ਸਿੰਘ ਜੀ ਸਿੱਧਵਾਂ, ਹਰਚੰਦ ਸਿੰਘ ਸਿੱਧਵਾਂ ਗੁਰਪ੍ਰੀਤ, ਗੋਲਾ ਵਿਨੇਹ ਮਲਹੋਤਰਾ ਮਨਜੀਤ ਸਿੰਘ ਐਮ ਸੀ ਖੇਮਕਰਨ ਦਵਿੰਦਰ ਭੰਡਾਰੀ ਖੇਮਕਰਨ ਡਾਕਟਰ ਚੰਦਨ ਚੋਪੜਾ ਡਾਕਟਰ ਜਤਿੰਦਰ ਧਵਨ ਜਗਜੀਤ ਸਿੰਘ ਘੁੜਕਵਿੰਡ ਅਜੇ ੳੱਪਲ ਕੱਵਲ ਬੇਦੀ ਅਤੇ ਪਿੰਡਾ ਦੇ ਸਰਪੰਚਾ ਤੇ ਮੋਤਬਾਰ ਚੋਪੜਾ ਪਰਿਵਾਰ ਨਾਲ ਇਸ ਦੁੱਖ ਦੀ ਘੜੀ ਵਿੱਚ ਹਾਜਰੀ ਭਰੀ।

  MORE ARTICLS

  - Advertisment -spot_img

  ਸਿਆਸਤ

  ਕਾਰੋਬਾਰ

  spot_img