16.8 C
Punjab
Friday, December 2, 2022

ਭਿਆਨਕ ਸੜਕ ਹਾਦਸੇ ‘ਚ 3 ਮੌਤਾਂ

Must read

(ਅੰਮ੍ਰਿਤਸਰ), 26 ਜੂਨ, ਜੀ.ਟੀ ਰੋਡ ਟਾਂਗਰਾ ਨੇੜੇ ਮੁਛਲਾ ਵਾਲੇ ਮੋੜ ‘ਤੇ 2 ਮੋਟਰਸਾਈਕਲਾਂ ਦੇ ਜੀਪ ਦੀ ਲਪੇਟ ‘ਚ ਆਉਣ ਨਾਲ ਤਿੰਨ ਵਿਅਕਤੀਆਂ ਦੀ ਮੌਤ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਬੀਤੀ ਰਾਤ 2 ਮੋਟਰ ਸਾਈਕਲਾਂ ‘ਤੇ ਤਿੰਨ ਵਿਅਕਤੀ ਜੀ.ਟੀ ਰੋਡ ‘ਤੇ ਜਦ ਚੜ੍ਹਨ ਲੱਗੇ ਤਾਂ ਅੰਮ੍ਰਿਤਸਰ ਵਾਲੇ ਪਾਸੇ ਤੋਂ ਤੇਜ਼ ਰਫ਼ਤਾਰ ਨਾਲ ਆ ਰਹੀ ਜੀਪ ਦੀ ਲਪੇਟ ‘ਚ ਆਉਣ ਨਾਲ ਇਨ੍ਹਾਂ 3 ਵਿਅਕਤੀਆਂ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਪੁਲਸ ਵੱਲੋਂ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।

- Advertisement -spot_img

More articles

- Advertisement -spot_img

Latest article