16.7 C
Punjab
Monday, December 5, 2022

ਭਾਰਤ ਦੇ ਸਟੂਡੈਟਾਂ ਨੂੰ ਪਤਾ ਹੈ ਦੇਸ਼ ਸੰਵਿਧਾਨਕ ਨਹੀਂ ਰਿਹਾ

Must read

ਐਸ ਸੁਰਿੰਦਰ

ਭਾਰਤ ਦੇ ਸਟੂਡੈਟਾਂ ਨੂੰ ਪਤਾ ਹੈ ਦੇਸ਼ ਸੰਵਿਧਾਨਕ ਨਹੀਂ ਰਿਹਾ । ਦੇਸ਼ ਵਿਚ ਸੱਤਾ ਤੇ ਕਾਬਜ਼ ਗਰੁੱਪ ਨੇ ਦੇਸ਼ ਦੇ ਲੋਕਾਂ ਨੂੰ ਧਰਮ ਦੇ ਅਧਾਰ ਤੇ ਫ਼ਿਰਕਿਆਂ ਵਿਚ ਵੰਡ ਦਿੱਤਾ ਹੈ । ਜੇਕਰ ਭਾਰਤ ਤੋਂ ਬਾਹਰ ਰਹਿਦੇ ਲੋਕਾਂ ਤੇ ਵਿਦੇਸ਼ੀ ਹਕੂਮਤਾਂ ਐਹੋ ਕਾਨੂੰਨ ਲਾਗੂ ਕਰ ਕੇ ਨਾਗਰਿਕਤਾ ਦਿੰਦੀਆਂ ਵਿਦੇਸ਼ਾਂ ਵਿਚ ਆਬਾਦ ਭਾਰਤੀ ਅੱਜ ਭਾਰਤ ਵਿਚ ਹੁੰਦੇ ।

ਸਾਹਿਤ ਸਮਾਜ ਨੂੰ ਸੇਧ ਦੇਣ ਲਈ ਰਚਿਆ ਜਾਂਦਾ ਹੈ । ਜਿਹੜਾ ਸਾਹਿਤ ਸਮੇਂ ਦੇ ਹਾਣ ਦਾ ਨਾ ਹੋਵੇ ਉਹ ਸਮਾਂ ਪੈ ਕੇ ਗੁਮਨਾਮੀ ਦੇ ਹਨ੍ਹੇਰਿਆਂ ਵਿਚ ਗੁਆਚ ਜਾਂਦਾ ਹੈ । ਜੇਕਰ ਸਾਹਿਤ ਨੇ ਲੋਕਾਂ ਦੇ ਸੰਘਰਸ਼ ਨੂੰ ਸੇਧ ਨਹੀਂ ਦੇਣੀ । ਫੇਰ ਇਸ ਸਾਹਿਤ ਨੂੰ ਲੋਕਾਂ ਨੇ ਕੀ ਕਰਨਾ ਹੈ ? ਸਾਹਿਤ ਉਹੋ ਹੁੰਦਾ ਹੈ ਜੋ ਸਮੇਂ ਦੇ ਸੰਘਰਸ਼ਾਂ ਨੂੰ ਸੇਧ ਦੇਵੇ । ਅੰਤਰ ਆਤਮਾ ਨੂੰ ਮਾਰ ਕੇ ਲਿਖਿਆ ਸਾਹਿਤ ਨਹੀਂ ਹੁੰਦਾ ।

- Advertisement -spot_img

More articles

- Advertisement -spot_img

Latest article