ਨਵੀਂ ਦਿੱਲੀ, 4 ਸਤੰਬਰ- ਪਿਛਲੇ 24 ਘੰਟਿਆਂ ‘ਚ ਭਾਰਤ ਵਿਚ ਕੋਰੋਨਾ ਦੇ 83,341 ਨਵੇਂ ਮਾਮਲੇ ਸਾਹਮਣੇ ਆਏ ਅਤੇ 1096 ਮੌਤਾਂ ਹੋਈਆਂ ਹਨ। ਇਨ੍ਹਾਂ ਦੇ ਨਾਲ ਹੀ ਦੇਸ਼ ‘ਚ ਹੁਣ ਕੋਰੋਨਾ ਦੇ ਕੁੱਲ ਮਾਮਲਿਆਂ ਦੀ ਗਿਣਤੀ 39,36,748 ਹੋਈ ਹੈ, ਜਿਨ੍ਹਾਂ ‘ਚੋਂ 8,31,124 ਸਰਗਰਮ ਮਾਮਲੇ ਹਨ। ਉੱਥੇ ਹੀ ਕੋਰੋਨਾ ਕਾਰਨ ਦੇਸ਼ ‘ਚ ਹੁਣ ਤੱਕ 68,472 ਮੌਤਾਂ ਵੀ ਹੋਈਆਂ ਹਨ।
ਭਾਰਤ ‘ਚ 40 ਲੱਖ ਤੱਕ ਪਹੁੰਚਿਆ ਕੋਰੋਨਾ ਪੀੜਤਾਂ ਦਾ ਅੰਕੜਾ, 68,472 ਲੋਕਾਂ ਦੀ ਮੌਤ
