15.1 C
Punjab
Saturday, December 3, 2022

ਭਾਰਤ ‘ਚ ਕੋਰੋਨਾ ਦਾ ਅੰਕੜਾ 45 ਲੱਖ ਤੋਂ ਪਾਰ, 24 ਘੰਟਿਆਂ ‘ਚ 1209 ਲੋਕਾਂ ਨੇ ਤੋੜਿਆ ਦਮ

Must read

ਨਵੀਂ ਦਿੱਲੀ, 11 ਸਤੰਬਰ – ਭਾਰਤ ‘ਚ ਕੋਰੋਨਾ ਦਾ ਅੰਕੜਾ 45 ਲੱਖ ਤੋਂ ਪਾਰ ਹੋ ਗਿਆ ਹੈ। ਪਿਛਲੇ 24 ਘੰਟਿਆਂ ਦੌਰਾਨ ਦੇਸ਼ ਭਰ ‘ਚ ਕੋਰਨਾ ਦੇ 96551 ਨਵੇਂ ਮਾਮਲੇ ਸਾਹਮਣੇ ਆਏ ਹਨ ਅਤੇ 1209 ਲੋਕਾਂ ਦੀ ਮੌਤ ਹੋਈ ਹੈ, ਜੋ ਕਿ ਹੁਣ ਤੱਕ ਸਭ ਤੋਂ ਵੱਡਾ ਉਛਾਲ ਹੈ। ਇਸ ਦੇ ਨਾਲ ਹੀ ਹੁਣ ਦੇਸ਼ ਭਰ ‘ਚ ਕੋਰੋਨਾ ਪੀੜਤਾਂ ਦਾ ਅੰਕੜਾ ਵੱਧ ਕੇ 45,62,415 ਹੋ ਗਿਆ ਹੈ, ਜਿਨ੍ਹਾਂ ‘ਚੋਂ 9,43,480 ਸਰਗਰਮ ਮਾਮਲੇ ਹਨ। ਉੱਥੇ ਹੀ ਭਾਰਤ ‘ਚ ਕੋਰੋਨਾ ਕਾਰਨ ਹੁਣ ਤੱਕ 76,271 ਲੋਕਾਂ ਦੀ ਮੌਤ ਵੀ ਹੋ ਚੁੱਕੀ ਹੈ।

- Advertisement -spot_img

More articles

- Advertisement -spot_img

Latest article