ਭਾਰਤੀ ਮੀਡਿਆ

ਭਾਰਤੀ ਮੀਡਿਆ

ਇਹ ਕੋਈ ਕੌਰਵਾਂ ਦਾ ਟੋਲਾ ਨਹੀਂ,
ਇਹ ਕੈਮਰੇ ਤੇ ਮਾਈਕ ਨਾਲ਼ ਸਜੀਆਂ “ਰਾਮ ਰਾਜ” ਦੀਆਂ ਮੀਡੀਆ-ਰੂਪੀ ਗਿਰਝਾਂ ਨੇ| ਜੋ ਸਟੂਡਿਓ ‘ਚ ਜੱਜ ਬਣ ਮੁਜ਼ਰਿਮ ਐਲਾਨਦੀਆਂ ਨੇੇ ਤੇ ਸਜ਼ਾ ਦੇ ਰੂਪ ‘ਚ ਚੀਰਹਰਨ ਕਰਦੀਆਂ ਨੇ|

 

 

Bulandh-Awaaz

Website: