More

  ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਹੋਈ ਮੀਟਿੰਗ

  ਅੰਮ੍ਰਿਤਸਰ,  20 ਮਈ  (ਇੰਦ੍ਰਜੀਤ ਉਦਾਸੀਨ) -ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਜਿਲਾ ਅੰਮ੍ਰਿਤਸਰ ਦੇ ਆਗੂ ਪਲਵਿੰਦਰ ਸਿੰਘ ਮਾਹਲ ਵੱਲੋਂ ਪਿੰਡ ਨੰਗਲੀ ਦੇ ਗੁਰਦੁਆਰਾ ਸਾਹਿਬ ਵਿੱਖੇ ਬਲਾਕ ਅਟਾਰੀ ਦੇ ਆਗੂਆ ਦੀ ਮੀਟਿੰਗ ਕਰਵਾਈ ਗਈ ਜੋ ਭਖਦਾ ਹੋਇਆ ਮਸਲਾ ਪਿੰਡ ਜਲਾਲਪੁਰੇ ਦੀ ਕਣਕ 21 ਤਾਰੀਕ ਨੂੰ ਵੰਡਾਉਣ ਸੰਬੰਧੀ ਆਗੂਆ ਨਾਲ ਲੰਬੀ ਵਿਚਾਰ ਚਰਚਾ ਕੀਤੀ ਗਈ ਕਿ ਆਗੂਆਂ ਨੂੰ ਪਿੰਡ ਪਿੰਡ ਵਿੱਚ ਮੀਟਿੰਗਾਂ ਕਰਵਾਉਣ ਨੂੰ ਕਿਹਾ ਗਿਆ ਆਗੂਆਂ ਦਾ ਵੱਡਾ ਹੁੰਗਾਰਾ ਮਿਿਲਆਂ ਕਿ ਵੱਧ ਤੋਂ ਵੱਧ ਸੰਗਤ ਲੈ ਕੇ ਵਿਸ਼ਵਾਸ ਦਵਾਇਆ ਗਿਆ ਕਿ 21 ਤਾਰੀਕ ਨੂੰ ਜਲਾਲਪੁਰੇ ਪਹੁੰਚਿਆ ਜਾਵੇਗਾ ਕਿ ਜੋ ਪਿੰਡ ਜਲਾਲਪੁਰੇ ਦਾ ਭਖਦਾ ਹੋਇਆਂ ਮਸਲਾ ਜਿਸ ਵਿੱਚ ਇਸ ਮੁੰਡੇ ਚੰਨਣ ਸਿੰਘ ਦੇ ਪਿਤਾ ਦੀ ਮੌਤ ਹੋ ਜਾਣ ਤੋਂ ਬਾਅਦ ਜਿਹੜੀ ਚੰਨਣ ਸਿੰਘ ਦੇ ਨਾਲ ਉਸ ਦੇ ਚਾਚੇ ਆ ਵੱੱਲੋਂ ਧੱਕਾ ਕੀਤਾ ਜਾ ਰਿਹਾ ਉਸ ਵੀਰ ਕਣਕ ਨਹੀਂ ਵੱਡਣ ਦੇ ਰਹੇ ਕਿ ਉਸ ਮੁੰਡੇ ਦਾ ਜਿਹੜਾ ਮਾਨਯੋਗ ਕੋਰਟ ਵੱਲੋਂ ਸਟੇਅ ਵੀ ਚੰਨਣ ਸਿੰਘ ਦੇ ਹੱਕ ਚ ਕੀਤਾ ਗਿਆ ਪਰ ਫਿਰ ਵੀ ਉਹਨੂੰ ਕਣਕ ਨਹੀਂ ਵੱਡਣ ਦਿੱਤੀ ਜਾ ਰਹੀ ਪਿੰਡ ਵੱਲੋਂ ਵੀ ਇੱਕ ਮਤਾ ਪਾ ਕੇ ਦਿੱਤਾ ਗਿਆ ਕਿ ਚੱਨਣ ਨੂੰ ਉਹਦੀ ਕਣਕ ਵੰਡਾਈ ਜਾਵੇ ਜਿੱਥੇ ਜਥੇਬੰਦੀ ਵੱਲੋਂ ਪਿੰਡ ਵਿੱਚੋਂ ਵੀ ਪਤਾ ਕਰਵਾਇਆਂ ਗਿਆ ਪਿੰਡ ਵਾਲ਼ਿਆਂ ਨੇ ਸੱਚਾ ਪਾਇਆ ਗਿਆ ਤੇ ਪਿੰਡ ਵਾਲ਼ਿਆਂ ਨੇ ਜਨਤਕ ਮਤਾ ਪਾ ਕੇ ਜਥੇਬੰਦੀ ਦੇ ਆਗੂਆਂ ਨੂੰ ਦਿੱਤਾ ਕਿ ਚੰਨਣ ਸਿੰਘ ਨਾਲ ਇਨਸਾਫ਼ ਕੀਤਾ ਜਾਵੇ ਅਸੀਂ ਪ੍ਰੈਸ ਨੂੰ ਵੀ ਬੇਨਤੀ ਕਰਦੇ ਹਾਂ ਕਿ ਇਸ ਮਸਲੇ ਨੂੰ ਜ਼ੋਰ ਸ਼ੋਰ ਨਾਲ ਉਠਾਇਆ ਜਾਵੇ ਅਤੇ ਇਸ ਬੱਚੇ ਨੂੰ ਇਨਸਾਫ਼ ਦਿਵਾਇਆ ਜਾਵੇ । ਿੲਸ ਮੋਕੇ ਬਾਬਾ ਕਰਮਜੀਤ ਸਿੰਘ, ਡਾਂ ਪਰਿਮੰਦਰ ਪੰਡੋਰੀ , ਸੁਿਖਵੰਦਰ ਸਿੰਘ, ਰਾਜਬੀਰ ਸਿੰਘ, ਫਤਿਹ ਸਿੰਘ, ਰਮਨਦੀਪ ਸਿੰਘ, ਦਿਵੰਦਰ ਸਿੰਘ, ਸਤਿਵੰਦਰ ਸਿੰਘ, ਰੁਿਪੰਦਰ ਸਿੰਘ, ਸਤਨਾਮ ਸਿੰਘ ਅਾਿਦ ਹਾਜਰ ਸਨ ।

  MORE ARTICLS

  - Advertisment -spot_img

  ਸਿਆਸਤ

  ਕਾਰੋਬਾਰ

  spot_img