ਬੋਗਨਵਿਲੇ ਦੇ ਆਜ਼ਾਦ ਲੋਕਾਂ ਦਾ ਗੁਲਾਮਾਂ ਨੂੰ ਸੁਨੇਹਾ

Date:

ਐਸ ਸੁਰਿੰਦਰ

ਬੋਗਨਵਿਲੇ ਛੋਟਾ ਜਿਹਾ ਟਾਪੂ ਹੀ ਹੈ । ਇਸ ਦੀ 3 ਲੱਖ ਦੀ ਅਬਾਦੀ ਹੈ । ਬੋਗਨਵਿਲੇ ਦੇ ਲੋਕਾਂ ਦੀ ਪਰਜਾਤੀ ਵੇਖੋ ਇਹ ਜੰਗਲੀ ਪਰਜਾਤੀ ਦੇ ਲੋਕ ਹਨ ।

ਆਪਣਾ ਸਰੀਰ ਵੀ ਪੱਤਿਆ ਨਾਲ ਢੱਕਦੇ ਹਨ । ਕੁਦਰਤੀ ਹੈ ਵਿਦਿਆ ਪੱਖੋਂ ਵੀ % ਬਹੁਤ ਘੱਟ ਹੋਵੇਗੀ ।

ਅਸੀਂ ਲੋਕਾਂ ਨੇ ਇਨ੍ਹਾਂ ਨੂੰ ਵੇਖ ਕੇ ਐਹੋ ਕਹਿਣਾ ਹੈ ਇਹ ਅਸਭਿਅਕ ਲੋਕ ਹਨ । ਲੇਕਿਨ ਜੇ ਚੇਤਨਤਾ ਦੇ ਤੌਰ ਤੇ ਵੇਖਿਆ ਜਾਵੇ ਇਹ ਕਰੋੜਾਂ ਦੀ ਗਿਣਤੀ ਵਿਚ ਗੁਲਾਮੀ ਨੂੰ ਆਜ਼ਾਦੀ ਕਹਿਣ ਵਾਲਿਆਂ ਨੂੰ ਪਿੱਛੇ ਛੱਡ ਗਏ ਹਨ । ਬੋਗਨਵਿਲੇ ਦੇ ਲੋਕਾਂ ਨੂੰ ਪਤਾ ਸੀ ਅੱਜ ਦੁਨੀਆ ਵਿਚ ਰਿਫ਼ਰੈਂਡਮ ਨਾਲ ਦੀ ਦੇਸ਼ ਆਜ਼ਾਦ ਹੁੰਦੇ ਹਨ ।

ਬੋਗਨਵਿਲੇ ਦੇ ਲੋਕਾਂ ਨੇ ਸਿੱਧ ਕਰ ਦਿੱਤਾ ਹੈ ਗੁਲਾਮ ਉਹ ਹੁੰਦਾ ਹੈ ਜੋ ਗੁਲਾਮ ਰਹਿਣਾ ਚਾਹੁੰਦਾ ਹੈ । ਜਿਸ ਦੀ ਬਿਰਤੀ ਵਿਚ ਆਜ਼ਾਦੀ ਵੱਸ ਜਾਂਦੀ ਹੈ ਉਸ ਨੂੰ ਕੋਈ ਗੁਲਾਮ ਨਹੀਂ ਰੱਖ ਸਕਦਾ ।

Share post:

Subscribe

spot_imgspot_img

Popular

More like this
Related

ਇੱਬਣ ਕਲਾਂ ਅਤੇ ਸ੍ਰੀ ਗੁਰੂ ਨਾਨਕ ਗਲਰਜ ਸਕੂਲ ਬਣੇ ਚੈਂਪੀਅਨ

ਅੰਮ੍ਰਿਤਸਰ 27 ਨਵੰਬਰ (ਰਾਜੇਸ਼ ਡੈਨੀ) - ਜਿਲ੍ਹਾ ਰੋਕਿਟਬਾਲ ਐਸੋਸੀਏਸ਼ਨ...

ਸੰਤ ਡੇ ਬੋਰਡਿੰਗ ਸੀਨੀਅਰ ਸੈਕੰਡਰੀ ਸਕੂਲ ਵਿਚ ਮਨਾਇਆ ਗਿਆ ਜਿਗੀ ਡੇ

ਵਿਦਿਆਰਥੀਆਂ ਵੱਲੋਂ ਪੁਰਾਣੇ ਸਭਿਆਚਾਰ ਦੀ ਝਲਕ ਰਹੀ ਖਿੱਚ ਦਾ...