More

  ਬੀਬੀ ਰਾਜਬੀਰ ਕੌਰ ਦੀ ਅੰਤਿਮ ਅਰਦਾਸ ਵਿੱਚ ਬਸਪਾ ਅਤੇ ਅਕਾਲੀ ਆਗੂਆਂ ਨੇ ਸਰਧਾ ਦੇ ਫੁੱਲ ਭੇਂਟ ਕੀਤੇ

  ਅੰਮ੍ਰਿਤਸਰ, 7 ਜੁਲਾਈ (ਗਗਨ) – ਬੀਬੀ ਰਾਜਬੀਰ ਕੌਰ ਦੇ ਅਚਾਨਕ ਅਕਾਲ ਚਲਾਣਾ ਕਰਨ ਨਾਲ ਸਿਰਫ ਅਟਵਾਲ ਪਰਿਵਾਰ ਨੂੰ ਹੀ ਘਾਟਾ ਨਹੀਂ ਪਿਆ ਸਗੋ ਬਹੁਜਨ ਸਮਾਜ ਪਾਰਟੀ ਨੂੰ ਵੀ ਕਾਫੀ ਘਾਟਾ ਪਿਆ ਹੈ ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਸੁਬਾ ਜਰਨਲ ਸਕੱਤਰ ਭਗਵਾਨ ਸਿੰਘ ਚੌਹਾਨ ਨੇ ਮਜੀਠਾ ਰੋਡ ਸਥਿਤ ਗੁਰਦੁਆਰਾ ਬਾਬਾ ਬੁਖਾਰੀ ਸਾਹਿਬ ਵਿਖੇ ਉਹਨਾਂ ਦੇ ਭੋਗ ਦੋਰਾਨ ਕਹੇ,ਉਹਨਾਂ ਕਿਹਾ ਹੈ ਕਿ ਬੀਬੀ ਰਾਜਬੀਰ ਕੌਰ ਜੋ ਕਿ ਬਹੁਜਨ ਸਮਾਜ ਪਾਰਟੀ ਦੇ ਸੂਬਾ ਜਨਰਲ ਸਕੱਤਰ ਮਨਜੀਤ ਸਿੰਘ ਅਟਵਾਲ ਦੀ ਵੱਡੀ ਭਰਜਾਈ ਸੀ ਅਤੇ ਬਸਪਾ ਵਰਕਰਾਂ ਦੇ ਘਰ ਆਉਣ ਦੋਰਾਨ ਉਹਨਾਂ ਦੇ ਪਰਿਵਾਰ ਨਾਲ ਮਿਲ ਕੇ ਉਹਨਾਂ ਦੀ ਸੇਵਾ ਕਰਦੀ ਸੀ ,ਇਸ ਦੌਰਾਨ ਸ੍ਰੋਮਣੀ ਅਕਾਲੀ ਦਲ ਦੇ ਸਾਬਕਾ ਐਮ ਐਲ ਏ ਅਤੇ ਸਾਬਕਾ ਕਮਿਸ਼ਨਰ ਆਰ,ਟੀ, ਐਸ ਡਾਕਟਰ ਦਲਬੀਰ ਸਿੰਘ ਵੇਰਕਾ ਨੇ ਸਰਧਾ ਦੇ ਫੁੱਲ ਭੇਂਟ ਕਰਦਿਆਂ ਅਟਵਾਲ ਪਰਿਵਾਰ ਨਾਲ ਹਮਦਰਦੀ ਦਾ ਪ੍ਰਗਟਾਵਾ ਕੀਤਾ, ਇਸ ਮੋਕੇ ਹੋਰਨਾਂ ਤੋਂ ਇਲਾਵਾ ਸੂਬਾ ਜਨਰਲ ਸਕੱਤਰ ਸਵਿੰਦਰ ਸਿੰਘ ਛੱਜਲਵੱਡੀ, ਸੂਬਾ ਜਨਰਲ ਸਕੱਤਰ ਰੋਹਿਤ ਖੋਖਰ, ਜੌਨ ਇੰਚਾਰਜ ਤਾਰਾ ਚੰਦ ਭਗਤ ਜੌਨ ਇੰਚਾਰਜ ਗੁਰਬਖਸ਼ ਮਹੇ, ਜੌਨ ਇੰਚਾਰਜ ਸੁਖਵੰਤ ਜੀਤ ਕੌਰ ਅਟਾਰੀ ਸੁਖਦੇਵ ਸਿੰਘ ਭਰੋਵਾਲ, ਜਿਲਾ ਇੰਚਾਰਜ ਇੰਜੀਨੀਅਰ ਅਮਰੀਕ ਸਿੰਘ ਸਿੱਧੂ ਜਿਲਾ ਇੰਚਾਰਜ ਪ੍ਰਿੰਸੀਪਲ ਨਰਿੰਦਰ ਸਿੰਘ ਜਿਲਾ ਇੰਚਾਰਜ ਬਲਵੰਤ ਕਹਿਰਾ, ਇੰਜੀਨੀਅਰ ਗੁਰਬਖਸ਼ ਸਿੰਘ ਸ਼ੇਰਗਿੱਲ,ਦਫਤਰ ਸਕੱਤਰ ਮਾਸਟਰ ਰਾਜ ਕੁਮਾਰ ਬੱਬੀ, ਇੰਜੀਨੀਅਰ ਰਾਮ ਸਿੰਘ, ਬਲਜੀਤ ਸਿੰਘ, ਮੁਕੇਸ਼ ਕੁਮਾਰ, ਰਤਨ ਸਿੰਘ, ਹਰਜੀਤ ਸਿੰਘ ਅਬਦਾਲ, ਜਤਿੰਦਰ ਸਿੰਘ, ਬਲਵਿੰਦਰ ਸਿੰਘ ਨਁਥੂ ਪੁਰ, ਵਰਿਆਮ ਸਿੰਘ ਝੰਜੋਟੀ, ਬਲਵਿੰਦਰ ਸਿੰਘ ਜੋਸ਼ਮਾਰ,ਸੁਖਵੰਤ ਸਿੰਘ ਚਵਿੰਡਾ, ਗਰੀਬ ਸਿੰਘ, ਸਗਦੀਸ਼ ਦੁੱਗਲ, ਰਣਜੀਤ ਸਿੰਘ, ਬਲਵਿੰਦਰ ਸਿੰਘ ਕਾਲਾ, ਹਰਪਾਲ ਸਿੰਘ,ਅਸ਼ਵਨੀ ਸਿਰੰਜਨ, ਲਲਿਤ ਗੋਤਮ, ਵਕੀਲ ਵਿਕਰਮ ਲੰਕੇਸ਼ ,ਮੇਜਰ ਸਿੰਘ ਬੀਰ ਸਿੰਘ ਇੱਬਣ, ਸਰਦੂਲ ਸਿੰਘ ਅਦਲੀਵਾਲ,ਤਰਲੋਕ ਸਿੰਘ ਇੱਬਣ ਆਦਿ ਨੇ ਵੀ ਸਰਧਾ ਦੇ ਫੁੱਲ ਭੇਂਟ ਕੀਤੇ,

  MORE ARTICLS

  - Advertisment -spot_img

  ਸਿਆਸਤ

  ਕਾਰੋਬਾਰ

  spot_img