ਚੰਡ੍ਹੀਗੜ੍ਹ, 27 ਜਨਵਰੀ (ਬੁਲੰਦ ਆਵਾਜ ਬਿਊਰੋ) – ਬੀਜੇਪੀ ਨੇ ਅੱਜ 27 ਉਮੀਦਵਾਰਾਂ ਦੀ ਦੂਜੀ ਲਿਸਟ ਜਾਰੀ ਕਰ ਦਿੱਤਾੀ ਹੈ।ਇਸ ਲਿਸਟ ਵਿਚ ਹਰਜੋਤ ਕਮਲ ਨੂੰ ਮੋਗਾ ਤੋਂ ਟਿਕਟ ਦਿੱਤੀ ਗਈ ਹੈ,ਅਤੇ ਬਟਾਲਾ ਤੋਂ ਫਤਿਹਜੰਗ ਬਾਜਵਾ ਨੂੰ ਟਿਕਟ ਮਿਲੀ ਹੈ। ਤੁਹਾਨੂੰ ਦੱਸ ਦਈਏ ਕਿ ਇਸ ਤੋਂ ਪਹਿਲਾਂ ਬੀਜੇਪੀ ਵੱਲੋਂ 24 ਉਮੀਦਵਾਰਾਂ ਦੀ ਲਿਸਟ ਜਾਰੀ ਕੀਤੀ ਗਈ ਸੀ।
ਬੀਜੇਪੀ ਨੇ ਵਿਧਾਨ ਸਭ ਚੋਣਾਂ ਲਈ 27 ਹੋਰ ਉਮੀਦਵਾਰਾਂ ਦੀ ਦੂਜੀ ਲਿਸਟ ਕੀਤੀ ਜਾਰੀ
