ਅੰਮਿਤਸਰ 11 ਨਵੰਬਰ (ਰਾਜੇਸ਼ ਡੈਨੀ) – ਪਿਛਲੇ ਦਿਨੂੀਂ ਤਾਮਿਲਨਾਡੂ ਵਿੱਚ ਵਾਪਰੇ ਭਿਆਨਕ ਹੈਲੀਕਾਪਟਰ ਹਾਦਸੇ ਵਿੱਚ ਫੌਜ ਦੇ CDS ਬਿਪਨ ਰਾਵਤ,ਉਹਨਾ ਦੀ ਪਤਨੀ , ਲੈਫਟੀਨੈਂਟ ਕਰਨਲ ਹਰਜਿੰਦਰ ਸਿੰਘ, ਨਾਇਕ ਗੁਰਸੇਵਕ ਸਿੰਘ ਅਤੇ ਹੋਰ ਜਵਾਨ ਸ਼ਹੀਦ ਹੋ ਗਏ ਸਨ, ਉਨ੍ਹਾਂ ਦੀ ਯਾਦ ਵਿੱਚ ਆਲ਼ ਇੰਡੀਆ ਐਂਟੀ ਟੈਰੋਰਿਸਟ ਫਰੰਟ ਅੰਮਿ੍ਤਸਰ ਇਕਾਈ ਦੇ ਮੈਂਬਰਾ ਵੱਲੋਂ ਫਰੰਟ ਦੇ ਦਫਤਰ ਮਕਬੂਲ ਰੋਡ ਅੰਮ੍ਰਿਤਸਰ ਵਿਖੇ ਸ਼ਧਾਜਲੀ ਸਮਾਰਹੋ ਦਾ ਆਯੋਜਨ ਕੀਤਾ ਗਿਆ । ਇਸ ਸਮਾਰਹੋ ਵਿਚ ਸ਼ਹੀਦ ਰਾਵਤ ਦੀ ਤਸਵੀਰ ਤੇ ਫੁਲਾ ਦੇ ਹਾਰ ਪਾ ਕੇ ਸ਼ਹੀਦਾ ਨੂੰ ਸਰਧਾਂਜਲੀ ਭੇਟ ਕੀਤੀ ਗਈ ਇਸ ਸਮਾਰੋਹ ਵਿਚ ਮੁਖ ਮਹਿਮਾਨ ਵਜੋ ਪਵਨ ਸੈਣੀ ਅਤਵਾਦ ਵਿਰੋਧੀ ਸਗੰਠਨ ਪੰਜਾਬ ਦੇ ਜਰਨਲ ਮੌਜੂਦ ਸਨ।
ਮੈਬਰਾ ਨੂੰ ਸੰਬੋਧਨ ਕਰਦੇ ਹੋਏ ਸੈਣੀ ਨੇ ਕਿਹਾ ਕਿ ਦੇਸ਼ ਲਈ ਸੇਵਾ ਕਰ ਰਿਹੇ ਸੀ ਡੀ ਐਸ ਦੇ ਮੁਖੀ ਸ੍ਰੀ ਬਿਪਨ ਰਾਵਤ ਅਤੇ ਹੋਰ ਸੈਨਕਾ ਦੀ ਹਲੀਕੈਪਟਰ ਹਾਦਸੇ ਵਿਚ ਸ਼ਹੀਦੀ ਉਪਰ ਸਾਰਾ ਦੇਸ਼ ਸ਼ੋਗ ਗਰਸਤ ਹੈ । ਰਾਵਤ ਵਲੋ ਪਾਕਿਸਤਾਨ ਵਿਰੁਧ ਕਾਰਵਾਈ ਕੀਤੀ ਗਈ ਸੀ ।ਕਈ ਹਮਲੇ ਨਕਾਮ ਕੀਤੇ ਗਏ ਸਨ। ਅਜ ਵੀ ਪਾਕਿਸਤਾਨ ਸਾਡੇ ਦੇਸ਼ ਅੰਦਰ ਡਰੋਨਾ ਦੇ ਰਾਹੀ ਹਥਿਆਰ ਅਤੇ ਨਛਾ ਭੇਜ ਰਿਹਾ ਹੈ ਅਸੀ ਸਰਕਾਰ ਨੂੰ ਅਪੀਲ ਕਰਦੇ ਹਾ ਕਿ ਸੁਰਖਿਆ ਏਜੰਸੀਆ ਨੂੰ ਹੋਰ ਮਜਬੂਤ ਕਰਨ ਤਾ ਜੋ ਸਾਡੇ ਦੇਸ਼ ਅੰਦਰ ਨਸ਼ਾ ਅਤੇ ਅੱਤਵਾਦ ਪੈਰ ਨਾ ਪਸਾਰ ਸਕੇ । ਇਸ ਵੇਲੇ ਹੋਰਨਾ ਦੇ ਇਲਾਵਾ ਸ਼ਿਵ ਭੰਡਾਰੀ, ਸੁਖਬੀਰ ਸਿੰਘ, ਸੋਮ ਨਾਥ, ਸੂਰਜ, ਹਰੀਸ਼ ਮਹਾਜਨ, ਦਵਿੰਦਰ ਸੈਣੀ, ਤਜਿੰਦਰ ਹੈਪੀ, ਪਰੇਮ ਮਸੀਹ, ਰਗੂਬੀਰ ਸਿੰਘ, ਬਲਬੀਰ ਸਿੰਘ ਹਾਜਰ ਸਨ।