22 C
Amritsar
Thursday, March 23, 2023

ਬਿਜਲੀ ਕਾਮਿਆਂ ਨੇ ਪੰਜਾਬ ਸਰਕਾਰ ਵਿਰੁੱਧ ਥਰਮਲ ਪਲਾਂਟਾਂ ਦੀ ਜ਼ਮੀਨ ਵੇਚਣ ਕਾਰਨ ਕੀਤਾ ਅਰਥੀ ਫੂਕ ਮੁਜ਼ਾਹਰਾ

Must read

ਬਾਘਾਪੁਰਾਣਾ, 26 ਜੂਨ (ਰਛਪਾਲ ਸਿੰਘ)- ਪੰਜਾਬ ਸਰਕਾਰ ਵਿਰੁੱਧ ਪੀ. ਐੱਸ. ਈ. ਬੀ. ਇੰਪਲਾਈਜ਼ ਫੈਡਰੇਸ਼ਨ ਡਿਵੀਜ਼ਨ ਬਾਘਾਪੁਰਾਣਾ ਵਲੋਂ ਥਰਮਲ ਪਲਾਂਟਾਂ ਦੀ ਜ਼ਮੀਨ ਵੇਚਣ ਕਾਰਨ ਅਰਥੀ ਫੂਕ ਕੇ ਰੈਲੀ ਕੀਤੀ ਜਾ ਰਹੀ ਹੈ। ਇਸ ਰੈਲੀ ਨੂੰ ਡਿਵੀਜ਼ਨ ਪ੍ਰਧਾਨ ਜਸਵੀਰ ਸਿੰਘ, ਨਛੱਤਰ ਸਿੰਘ ਰਣੀਆ ਅਤੇ ਹੋਰ ਆਗੂਆਂ ਦੁਆਰਾ ਸੰਬੋਧਨ ਕੀਤਾ ਗਿਆ।

- Advertisement -spot_img

More articles

- Advertisement -spot_img

Latest article