28 C
Amritsar
Monday, May 29, 2023

ਬਾਦਲ ਦੱਸੇ ਕੇ ਉਸ ਨੇ ਸੁਮੇਧ ਸੈਣੀ ਵਰਗੇ ਕਾਤਲ ਨੂੰ ਪੰਜਾਬ ਦਾ DGP ਕਿਉਂ ਲਾਇਆ : ਖਹਿਰਾ

Must read

ਦੋਸਤੋ, ਮੇਰੀ ਬਾਦਲਾਂ ਨੂੰ ਚੁਣੋਤੀ ਹੈ ਕਿ ਉਹ ਜਨਤਾ ਅਤੇ ਸਿੱਖ ਕੋਮ ਨੂੰ ਦੱਸਣ ਕਿ ਉਹਨਾਂ ਨੇ ਸੁਮੇਧ ਸੈਣੀ ਵਰਗੇ ਕਾਤਲ ਨੂੰ ਆਪਣੀ ਸਰਕਾਰ ਵਿੱਚ DGP ਕਿਉਂ ਬਣਾਇਆ ? ਜਦਕਿ ਉਹ ਚੰਗੀ ਤਰਾਂ ਜਾਣਦੇ ਸਨ ਕਿ ਉਹ ਨਾ ਸਿਰਫ ਬਲਵੰਤ ਸਿੰਘ ਮੁਲਤਾਨੀ ਬਲਕਿ ਦਰਜਨਾਂ ਹੋਰ ਨਿਰਦੋਸ਼ ਸਿੱਖ ਨੋਜਵਾਨਾਂ ਨੂੰ ਫਰਜੀ ਮੁਕਾਬਲਿਆਂ ਵਿੱਚ ਕਤਲ ਕਰਨ ਦਾ ਦੋਸ਼ੀ ਹੈ। ਇਹ ਅਖੌਤੀ ਪੰਥਕ ਲੀਡਰਾਂ ਵਾਸਤੇ ਬਹੁਤ ਹੀ ਸ਼ਰਮ ਵਾਲੀ ਗੱਲ ਹੈ ਜਿਹਨਾਂ ਨੇ ਆਪਣੇ ਵਾਅਦੇ ਅਨੁਸਾਰ Truth-Commission ਬਣਾ ਕੇ ਦੋਸ਼ੀ ਪੁਿਲਸ ਅਫਸਰਾਂ ਨੂੰ ਸਜ਼ਾ ਦੇਣ ਦੀ ਬਜਾਏ ਸੈਕੜਿਆਂ ਬੇਕਸੂਰ ਸਿੱਖ ਨੋਜਵਾਨਾਂ ਨੂੰ ਫਰਜੀ ਮੁਕਾਬਲਿਆਂ ਵਿੱਚ ਕਤਲ ਕਰਨ ਵਾਲੇ ਸੈਣੀ ਅਤੇ ਇਜਹਾਰ ਆਲਮ ਵਰਗੇ ਕਾਤਲਾਂ ਨੂੰ ਉੱਚ ਅਹੁਦਿਆਂ ਨਾਲ ਨਿਵਾਜਿਆ

- Advertisement -spot_img

More articles

- Advertisement -spot_img

Latest article