ਮੀਟਗ ‘ਚ ਵਿੰਤ ਮੰਤਰੀ ਮਨਪ੍ਰੀਤ ਸਿੰਘ ਬਾਦਲ,ਡੀਸੀ ਬਠਿੰਡਾ, ਐਸ.ਐਸ.ਪੀ ਪਹੁੰਚੇ ਬਠਿੰਡਾ
ਬਠਿੰਡਾ, 18 ਦਸੰਬਰ (ਗੁਰਪ੍ਰੀਤ ਮੋਹਲ) – ਅੱਜ ਵਿਧਾਨ ਸਭਾ ਹਲਕਾ ਬਠਿੰਡਾ ਦਿਹਾਤੀ ਦੇ ਪਿੰਡ ਚੁੱਘੇ ਖੁਰਦ ਵਿਖੇ ਹਲਕੇ ਦੇ ਟਕਸਾਲੀਆ ਦੀ ਭਰਵੀ ਮੀਟਗ ਹੋਈ ਜਿਸ ਵਿੱਚ ਸਰਪੰਚ, ਪੰਚ, ਸਾਬਕਾ ਸਰਪੰਚ, ਮੈਬਰ ਬਲਾਕ ਸੰਮਤੀ, ਜਿਲਾ ਪ੍ਰਸ਼ੀਦ ਮੈਬਰ, ਵੱਖ-ਵੱਖ ਕਾਗਰਸ਼ ਦੇ ਅਹੁਦੇਦਾਰ ਪਹੁੰਚੇ ਇਸ ਮੀਟਗ ਵਿੱਚ ਪਹਿਲਾ ਪਹੁੰਚ ਕੇ ਜਿਲਾ ਪ੍ਸ਼ੀਦ ਦੇ ਵਾਈਸ ਚੇਅਰਮੈਨ ਸੀਨੀਅਰ ਸਰਗਰਮ ਕਾਗਰਸ਼ੀ ਆਗੂ ਗੁਰਇੰਬਾਲ ਸਿੰਘ ਚਹਿਲ ਸਾਰੀ ਮੀਟਗ ਦਾ ਜਾਈਜਾ ਲਿਆ ਅਤੇ ਸਾਰੇ ਵਰਕਰਾਂ ਨੂੰ ਉਤਸਾਹ ਕੀਤਾ ਸਾਰੇ ਵਰਕਰਾਂ ਦੀਆ ਮੁਸਕਲਾ ਸੁਣੀਆ ਮੋਕੇ ਵਰਕਰਾਂ ਚ ਉਤਸਾਹ ਵੇਖ ਨੂੰ ਮਿਲਿਆ ਇਸ ਮੀਟਗ ਵਿੱਚ ਵਿਸ਼ੇਸ ਤੋਰ ਤੇ ਵਿੰਤ ਮੰਤਰੀ ਪੰਜਾਬ ਸ: ਮਨਪ੍ਰੀਤ ਸਿੰਘ ਬਾਦਲ, ਡੀਸੀ ਸਾਹਿਬ ਬਠਿੰਡਾ,ਐਸ ਐਸ ਪੀ ਸਾਹਿਬ ਬਠਿੰਡਾ ਪਹੁੰਚੇ ਸ: ਮਨਪ੍ਰੀਤ ਸਿੰਘ ਬਾਦਲ ਜੀ ਨੇ ਬੋਲਦਿਆ ਕਿਹਾ ਕੀ ਆਉਣ ਵਾਲੀ ਸਰਕਾਰ ਕਾਰਗਸ਼ ਦੀ ਬਣਗੀ ਜਿਵੇ ਤੂੰਸੀ ਪਹਿਲਾ ਸਾਥ ਦਿਤਾ ਕਾਗਰਸ਼ ਪਾਰਟੀ ਦਾ ਉਸ ਤਰਾ ਹੀ ਹੁਣ ਕਾਗਰਸ਼ ਦਾ ਸਾਥ ਦਿਉ ਹੱਥ ਨਾਲ ਹੱਥ ਸਿਰ ਨਾਲ ਸਿਰ ਜੋੜਕੇ ਸਾਥ ਦਿਉ ਕਾਗਰਸ਼ ਪਾਰਟੀ ਦੀ ਦੇਸ਼ ਨੂੰ ਬਹੁਤ ਦੇਣ ਹੈ ਤੂੰਸੀ ਸਾਰੇ ਕਵੀਲ ਦਾਰ ਹੋ ਇੱਕ ਘਰ ਬੰਨਣਾ ਬਹੁਤ ਅੋਖਾ ਹੁੰਦਾ ਤੇ ਦੇਸ਼ ਬੰਨਣਾ ਤਾ ਤੂੰਸੀ ਆਪ ਦੇਖ ਲਵੋ ਮਗਰਲੀ ਅਕਾਲੀ ਦਲ ਦੀ ਸਰਕਰ ਨੇ ਜੋ ਜਾਦੇ-ਜਾਦੇ ਪੰਜਾਬ ਸਿਰ ਕਰਜਾ ਚਾੜ ਗਏ ਮੈਨੂੰ ਪਤਾ ਮੈ ਕਿਵੇ ਕਿਸਤਾ ਭਰ-ਭਰ ਥੱਕ ਗਿਆ ਅਕਾਲੀ ਦਲ ਦੀ ਘਟੀਆ ਰਾਜਨੀ ਉਹਨਾ ਸੋਚਿਆ ਅਸੀ ਤਾ ਆਉਣਾ ਨਹੀ ਪਰ ਜੋ ਅਗਲੀ ਸਰਕਾਰ ਆਵੇ ਉਹ ਸਰਕਾਰ ਫੇਲ ਹੋ ਜਾਵੇ ਫਿਰ ਵੀ ਕਾਗਰਸ਼ ਦੀ ਸਰਕਾਰ ਨੇ ਮਿਹਨਤ ਕਰ ਫਿਰ ਤੋ ਪੰਜਾਬ ਵਿੱਚ ਖੁਸ਼ਹਾਲੀ ਲਿਆਦੀ ਉਹਨਾ ਕਿਹਾ ਕਿ ਬਠਿੰਡਾ ਦਿਹਾਤੀ ਹਲਕੇ ਦੇ ਕੰਮਾ ਚ ਕੋਈ ਅੜਚਣ ਨਹੀ ਆਵੇਗੀ ਉਹਾ ਕਿਹਾ ਕਿ ਘੋੜੇ ਦਾ ਸੱਤ ਦਿਨ ਬਾਅਦ ਪਤਾ ਲਗਦਾ ਅਤੇ ਐਮ ਐਲ ਏ ਦਾ ਪੰਜ ਸਾਲ ਬਾਅਦ ਪਤਾ ਲਗਦਾ ਇਸ ਕਰਕੇ ਮੈਨੂੰ ਵੀ ਹੁਣ ਪਤਾ ਲੱਗਿਆ ਧਲਿਆਰਾ ਘੋੜੇ ਦੇ ਪਾਇਆ ਸੀ ਜਾ ਗਧੇ ਦੇ ਅਤੇ ਇਸ ਮੋਕੇ ਤੇ ਹੋਰ ਜੋ ਵੀ ਲੋਕਾ ਦੀਆ ਮੱਗਾ ਸਨ ਉਹਨਾ ਨੂੰ ਸੁਣ ਕੇ ਹੱਲ ਵੀ ਕਰੀਆ ਇਸ ਮੋਕੇ ਵਾਈਸ ਚੇਅਰਮੈਨ ਜਿਲਾ ਪ੍ਰਸ਼ੀਦ ਸ: ਗੁਰਇੰਬਾਲ ਸਿੰਘ ਚਹਿਲ ਜੀ ਨੇ ਬੋਲਦਿਆ ਦੱਸਿਆ ਕੇ ਸਟੇਜਾ ਤੋ ਐਲਾਣ ਹੋਣ ਦੀ ਰਾਜਨੀਤੀ ਪਹਿਲਾ ਸਰਕਟ ਹਾਉਸ ਵਿੱਚ ਵੀ ਹੋਈ ਸੀ।
ਇਸ ਲਾਡੀ ਦੇ ਲੱਡੂ ਵੱਡੇ ਰਹਿ ਗਏ ਸਨ ਅਤੇ ਜਿਲਾ ਪ੍ਰਸ਼ੀਦ ਦੀ ਚੋਣ ਵਿੱਚ ਇਸ ਦੇ ਸਾਰਾ ਜੋਰ ਲਾਉਣ ਦੇ ਬਾਬਜੂਦ ਵੀ ਵੱਡੇ ਫਰਕ ਨਾਲ ਜਿਤ ਕੇ ਬਾਹਰ ਆਏ ਇਸ ਦੇ ਐਲਾਣ ਦੀ ਐਸੀ ਦੀ ਤੈਸੀ ਕੀਤੀ ਸਾਰੇ ਵਰਕਰਾ ਅਤੇ ਆਗੂਆ ਦੀ ਇਹੀ ਮੰਗ ਹੈ ਕਿ ਸਾਨੂੰ ਬਠਿੰਡੇ ਦਿਹਾਤੀ ਦਾ ਉਮੀਦਵਾਰ ਚੰਗਾ ਦੇ ਦਿਉ ਜੇ ਲਾਡੀ ਸਾਡੇ ਮੱਥੇ ਮਾਰਿਆ ਤਾ ਅਸੀ ਲਾਡੀ ਦੇ ਚਾਰੇ ਟਾਈਰ ਪੁੱਠੇ ਕਰ ਦਿਆਗੇ ਇਥੇ ਲਾਡੀ ਤੋ ਸਤਾਏ ਲੋਕ ਵੀ ਬੈਠੇ ਨੇ ਉਹ ਵੀ ਸੁਣ ਲਵੋ ਜੋ ਇਸ ਦੀ ਇਮਾਨਦਾਰੀ ਦਾ ਡਡੋਰਾ ਪਿਟ ਦੇ ਰਹਿਦੇ ਹਨ ਇਸ ਲਈ ਸਾਰੇ ਸਾਰੇ ਹਲਕੇ ਦੇ ਸਮੁਚੇ ਵਰਕਰਾਂ ਦੀ ਬੇਨਤੀ ਹੈ ਕੇ ਕਿਸੇ ਚੰਗੇ ਬੰਦੇ ਨੂੰ ਟਿਕਟ ਦਿਉ ਤਾ ਅਸੀ ਜਿਤਾਕੇ ਵਿਧਾਨ ਸਭਾ ਭੇਜੀਏ ਤਾ ਜੋ ਪੰਜਾਬ ਚ ਬਣਨ ਵਾਲੀ ਕਾਗਰਸ਼ ਦੀ ਸਰਕਾਰ ਵਿੱਚ ਜੋਗਦਾਨ ਪਾ ਸਕੀਏ।
ਇਸ ਮੋਕੇ ਚੇਅਰਮੈਨ ਸ: ਗੁਰਇੰਬਾਲ ਸਿੰਘ ਚਹਿਲ,ਸਰਪੰਚ ਨਰਿੰਜਣ ਸਿੰਘ,ਸਾਬਕਾ ਵਿਧਾਇਕ ਗੁਰਜੰਟ ਸਿੰਘ ਕੁੱਤੀਵਾਲ , ਸਰਗਰਮ ਨੋਜਵਾਨ ਆਗੂ ਪੁਸ਼ਪਿੰਦਰ ਸਿੰਘ ਡਿੰਪੀ ਚੁੱਘੇ ਕਲਾਂ, ਰਣਜੀਤ ਸਿੰਘ ਗਰੇਵਾਲ,ਕੁਲਵਿੱਦਰ ਸਿੰਘ ਰਾਏਕੇ ਕਲਾਂ, ਪਰਵਿੱਦਰ ਸਿੰਘ ਸਰਨੀ ਸਾਬਕਾ ਬਲਾਕ ਪ੍ਰਧਾਨ, ਗੁਰਜੰਟ ਸਿੰਘ ਕੋਟਸ਼ਮੀਰ ਬਲਾਕ ਪ੍ਰਧਾਨ, ਚੇਅਰਮੈਨ ਹਰਦੇਵ ਸਿੰਘ ਬਾਹੋ, ਤੇਜਵੀਰ ਸਿੰਘ ਕੋਟਫੱਤਾ, ਮੈਬਰ ਜਿਲਾ ਪ੍ਰਸ਼ੀਦ ਮੈਬਰ ਗੁਰਨਾਮ ਸਿੰਘ ਬਾਹੋ , ਸਰਪੰਚ ਗੁਰਮੀਤ ਸਿੰਘ ਦਿਉਣ, ਸਰਪੰਚ ਜਰਨੈਲ ਸਿੰਘ ਬੱਲੂਆਣਾ, ਲਖਵੀਰ ਸਿੰਘ ਸਰਾਂ,ਰਾਜਪਿੰਦਰ ਸਿੰਘ ਰਾਜੂ ਸਰਦਾਰਗੜ, ਸਰਪੰਚ ਲਸ਼ਮਣ ਸਿੰਘ ਬਹਿਮਣ ,ਗੁਰਲਾਲ ਸਿੰਘ ਨਰੂਆਣਾ, ਰਣਧੀਰ ਸਿੰਘ ਧੀਰਾ ਵਿਰਕ ਖੁਰਦ ,ਗੁਰਸੇਵਕ ਦਿਉਣ, ਕੇਵਲ ਸਿੰਘ ਬਾਜਕ ,ਗੁਰਮੀਤ ਪ੍ਰਧਾਨ ਚੁੱਘੇ ਕਲਾ,ਮਾ ਜਾਗਰ ਸਿੰਘ ਸਿੰਧੂ , ਮੱਖਣ ਸਿੰਘ ਚੁੱਘੇ ਕਲਾਂ ,ਗੁਰਚਰਨ ਸਿੰਘ ਬੱਲੂਆਣਾ ਮੱਖਣ ਸਰਮਾਂ ਘੁੱਦਾ ,ਸ਼੍ਹੌ ਨੰਦਗੜ ਅਤੋ ਪ੍ਰਸ਼ਾਸਨ ਤੋ ਇਲਾਵਾ ਆਦਿ ਬਠਿੰਡੇ ਦਿਹਾਤੀ ਦੇ ਸੀਨੀਅਰ ਸਰਗਰਮ ਆਗੂ ਮੋਜੂਦ ਸਨ।