ਬਗੈਰ ਮਾਸਕ ਬੱਸਾਂ ‘ਚ ਸਫਰ ਕਰਨ ‘ਤੇ ਲੱਗੇਗਾ 500 ਰੁਪਏ ਤੱਕ ਜੁਰਮਾਨਾ

ਬਗੈਰ ਮਾਸਕ ਬੱਸਾਂ ‘ਚ ਸਫਰ ਕਰਨ ‘ਤੇ ਲੱਗੇਗਾ 500 ਰੁਪਏ ਤੱਕ ਜੁਰਮਾਨਾ

ਪੰਜਾਬ ਸਰਕਾਰ ਵਲੋ ਟਰਾਂਸਪੋਟਰਾਂ ਦੀ ਮੰਗ ‘ਤੇ ਜਿਥੇ ਉਨਾਂ ਨੂੰ ਬੱਸ ਵਿੱਚ ਸੀਟਾਂ ਦੀ ਸਮਰਥਾ ਅਨੁਸਾਰ ਸਵਾਰੀਆਂ ਬੈਠਾਉਣ ਦੀ ਖੁਲ ਦੇ ਦਿੱਤੀ ਪਰ ਇਸ ਦੇ ਨਾਲ ਉਨਾਂ ਦੀਆਂ ਕੁਝ ਜੁਮੇਵਾਰੀਆਂ ਦੀ ਤੈਅ ਕਰ ਦਿੱਤੀਆ ਹਨ। ਜਿੰਨਾ ਵਿੱਚ ਮੁਖ ਤੌਰ ਤੇ ਬੱਸ ‘ਚ ਡਰਾਈਵਰ ਤੇ ਕੰਡਕਟਰ ਦੇ ਨਾਲ ਹਰ ਯਾਤਰੀ ਲਈ ਮਾਸਕ ਜ਼ਰੂਰੀ ਹੈ। ਇਹ ਟਰਾਂਸਪੋਰਟਰ ਦੀ ਜ਼ਿੰਮੇਵਾਰੀ ਹੋਵੇਗੀ ਕਿ ਜੇ ਕਿਸੇ ਨੇ ਮਾਸਕ ਨਹੀਂ ਲਾਇਆ ਤਾਂ ਉਸ ਨੂੰ ਕਿਸੇ ਬੱਸ ‘ਚ ਨਾ ਬਿਠਾਇਆ ਜਾਵੇ, ਚੈਕਿੰਗ ਲਈ ਖਾਸ ਨਾਕੇ ਲਾਏ ਜਾਣਗੇ। ਮਾਸਕ ਤੋਂ ਬਿਨਾਂ ਯਾਤਰਾ ਕਰਨ ‘ਤੇ 500 ਜ਼ੁਰਮਾਨਾ ਲਗਾਇਆ ਜਾਵੇਗਾ। 

Bulandh-Awaaz

Website: