ਫ਼ਿਲਮ ਇੰਡਸਟਰੀ ਤੇ ਪੰਜਾਬੀ ਇੰਡਸਟਰੀ ‘ਚ’ ਮੇਹਨਤ ਸਦਕਾ ਮਾਡਲ “ਕੁਲਵਿੰਦਰ ਬਿੱਲਾ” ਨੇ ਬਣਾਈ ਵੱਖਰੀ ਪਹਿਚਾਣ

ਫ਼ਿਲਮ ਇੰਡਸਟਰੀ ਤੇ ਪੰਜਾਬੀ ਇੰਡਸਟਰੀ ‘ਚ’ ਮੇਹਨਤ ਸਦਕਾ ਮਾਡਲ “ਕੁਲਵਿੰਦਰ ਬਿੱਲਾ” ਨੇ ਬਣਾਈ ਵੱਖਰੀ ਪਹਿਚਾਣ

ਅੰਮ੍ਰਿਤਸਰ, 4 ਨਵੰਬਰ (ਸਿਮਰਪ੍ਰੀਤ ਸਿੰਘ) – ਮਾਡਲ “ਕੁਲਵਿੰਦਰ ਬਿੱਲਾ” ਨੇ ਬਹੁਤ ਸਾਰੀਆਂ ਫ਼ਿਲਮਾਂ ਪ੍ਰਿੰਟ ਸ਼ੂਟ ਤੇ ਕਲਾਕਾਰਾਂ ਦੇ ਗੀਤਾਂ ਚ ਮੁੱਖ ਕਿਰਦਾਰ ਨਿਭਾਇਆ ਹੈ। ਦਰਸ਼ਕਾਂ ਵੱਲੋਂ ਉਸਦੇ ਕਿਰਦਾਰਾ ਨੂੰ ਬਹੁਤ ਹੀ ਪਸੰਦ ਕੀਤਾ ਜਾਂਦਾ ਹੈ। ਹੁਣ ਤੱਕ 40 ਤੋਂ ਜ਼ਿਆਦਾ ਗੀਤਾਂ ‘ਚ’ ਕੰਮ ਕਰ ਚੁੱਕਾ ਹੈ। 7 ਤੋਂ ਜ਼ਿਆਦਾ ਫ਼ਿਲਮਾਂ ‘ਚ’ ਤੇ ਬਹੁਤ ਸਾਰੇ ਪ੍ਰਿੰਟ ਸ਼ੂਟ ਦੀ ਐਡ ਕਰ ਚੁੱਕਾ ਹੈ। ਹਾਲੀ ‘ਚ’ ਗਾਇਕ “ਨਛੱਤਰ ਗਿੱਲ” ਦਾ ਗੀਤ ਕੱਲ ਦੀ ਗੱਲ ਰਿਲੀਜ਼ ਹੋਇਆ ਸੀ। ਜਿਸ ‘ਚ’ ਮਾਡਲ “ਕੁਲਵਿੰਦਰ ਬਿੱਲਾ” ਨੇ ਬਹੁਤ ਸੋਹਣਾ ਕਿਰਦਾਰ ਨਿਭਾਇਆ ਹੈ। ਤੇ ਹੁਣ ਗਾਇਕ ਲਾਭ ਹੀਰਾ ਦਾ ਗੀਤ ਵੀ ਰਿਲੀਜ਼ ਹੋਇਆ ਜਿਸਦਾ ਗੀਤ ਦਾ ਨਾਮ ਹੈ ਗਾਨਾ ਤੇਰੇ ਯਾਰ ਦਾ ।ਉਸ ‘ਚ’ ਵੀ ਕਿਰਦਾਰ ਨਿਭਾਇਆ ਹੈ। ਜਲਦ ਮਾਸਟਰ ਸਲੀਮ ਤੇ ਬਲਰਾਜ ਦੇ ਗੀਤ ‘ਚ’ ਨਜ਼ਰ ਆਵੇਗਾ ਤੇ ਹੋਰ ਵੀ ਬਹੁਤ ਸਾਰੇ ਪ੍ਰੋਜੈਕਟ ਚ ਵੀ ਨਜ਼ਰ ਆਵੇਗਾ। ਆਖਿਰ ‘ਚ’ ਮਾਡਲ ਕੁਲਵਿੰਦਰ ਬਿੱਲਾ ਨੇ ਪਰਿਵਾਰਿਕ ਮੈਂਬਰਾਂ ਤੇ ਦਰਸ਼ਕਾਂ ਦਾ ਦਿਲ ਦੀਆਂ ਗਹਿਰੀਆ ਤੋਂ ਧੰਨਵਾਦ ਕੀਤਾ ਜੋ ਉਹਨਾਂ ਦੇ ਕੰਮ ਨੂੰ ਹਮੇਸ਼ਾ ਹੀ ਇਹਨਾਂ ਮਾਨ ਸਨਮਾਨ ਦਿੰਦੇ ਹਨ।

Bulandh-Awaaz

Website: