More

  ਪੱਤਰਕਾਰ ਭਾਈਚਾਰੇ ਨਾਲ ਕਿਸੇ ਕਿਸਮ ਤੇ ਧੱਕੇਸ਼ਾਹੀ ਬਰਦਾਸ਼ਤ ਨਹੀਂ – ਫ਼ੁਲਜੀਤ ਸਿੰਘ ਵਰਪਾਲ

  ਅੰਮ੍ਰਿਤਸਰ (ਹਰਪਾਲ ਸਿੰਘ)ਨੈਸ਼ਨਲ ਪਾਵਰ ਜਰਨਲਿਸਟ ਐਸੋਸੀਏਸ਼ਨ ਰਜਿ:,ਚੇਅਰਮੈਨ ਅਵੀਨਾਸ਼ ਕਲਿਆਣ, ਦੀ ਅਗਵਾਈ ਵਿੱਚ ਬਿਆਸ ਮੀਟਿੰਗ ਕੀਤੀ ਗਈ। ਇਸ ਮੌਕੇ ਫ਼ੁਲਜੀਤ ਸਿੰਘ ਵਰਪਾਲ ਪ੍ਰਧਾਨ ਮਾਝਾ ਜੋਨ ਨੇ ਕਿਹਾ ਕਿ ਆਏ ਦਿਨ ਜੋ ਪੱਤਰਕਾਰ ਭਾਈਚਾਰੇ ਨਾਲ ਵਧੀਕੀ ਕੀਤੀ ਜਾਂਦੀ ਹੈ ਉਸ ਨੂੰ ਕਿਸੇ ਕਿਸਮ ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਇਸ ਮੀਟਿੰਗ ਵਿਚ ਜਿਸ ਵਿੱਚ ਪੰਜਾਬ ਪ੍ਰਧਾਨ ਰਣਜੀਤ ਸਿੰਘ ਸੰਧੂ, ਸੰਦੀਪ ਉੱਪਲ ਵਾਈਸ ਪ੍ਰਧਾਨ ਪੰਜਾਬ, ਮੇਹਰ ਚੰਦ ਸਿੱਧੂ, ਸੀਨੀਅਰ ਵਾਈਸ ਪ੍ਰਧਾਨ ਪੰਜਾਬ, ਅਵਤਾਰ ਸਿੰਘ ਖਾਲਸਾ ਜਨਰਲ ਸਕੱਤਰ ਪੰਜਾਬ, ਗੋਬਿੰਦ ਸੁਖੀਜਾ ਜੁਆਇੰਟ ਸੈਕਟਰੀ ਪੰਜਾਬ,ਸਤਨਾਮ ਸਿੰਘ ਨਰੰਗਪੁਰ ਸੈਕਟਰੀ ਪੰਜਾਬ,ਸੁਰਜੀਤ ਸਿੰਘ ਪ੍ਰੈੱਸ ਸੈਕਟਰੀ ਪੰਜਾਬ, ਮਨਜੀਤ ਸਿੰਘ ਚੀਮਾ ਕੈਸ਼ੀਅਰ ਪੰਜਾਬ,ਅੰਗਰੇਜ ਸਿੰਘ ਕੋਡੀਨੇਟਰ ਪੰਜਾਬ, ਬਲਵਿੰਦਰ ਸੰਧੂ ਸਲਾਹਕਾਰ, ਗੁਰਮੇਜ ਸਹੋਤਾ ਸਲਾਹਕਾਰ, ਲੀਗਲ ਅਡਵਾਈਜ਼ਰ ਐਡਵੋਕੇਟ ਸੁਖਬੀਰ ਮਾਂਡੀ, ਲੀਗਲ ਅਡਵਾਈਜ਼ਰ ਐਡਵੋਕੇਟ ਰਾਹੁਲ ਸੇਠੀ,ਦੀਪਕ ਕੁਮਾਰ ਜਨਰਲ ਸਕੱਤਰ ਮਾਝਾ ਜੋਨ, ਹਰਵਿੰਦਰ ਸਿੰਘ ਸੋਨੂੰ ਪ੍ਰੈੱਸ ਸਕੱਤਰ ਮਾਝਾ ਜੋਨ, ਹਰਭਿੰਦਰ ਸਿੰਘ ਸਨਸੋਆ ਜਿਲ੍ਹਾ ਪ੍ਰਧਾਨ ਤਰਨਤਾਰਨ, ਅਤੇ ਹੋਰ ਅਹੁਦੇਾਰ ਨਿਯੁਕਤ ਕੀਤੇ ਗਏ ਇਸ ਮੌਕੇ ਅਮਨਪ੍ਰੀਤ ਸਿੰਘ ਬੁਤਾਲਾ,ਅਜੈਬ ਸਿੰਘ ਚੀਮਾ, ਰਣਜੀਤ ਕੌਰ ਬਾਠ, ਸਰਬਜੀਤ ਸਿੰਘ, ਰਣਬੀਰ ਸਿੰਘ ਰਾਣਾ,ਗੁਰਮੀਤ ਸਿੰਘ,ਸੂਰਜ ਮੱਟੂ ਆਦਿ ਹਾਜਰ ਸਨ।

  MORE ARTICLS

  - Advertisment -spot_img

  ਸਿਆਸਤ

  ਕਾਰੋਬਾਰ

  spot_img