More

    ਪੰਜਾਬ ਸਰਕਾਰ ਵੱਲੋਂ ਤਿੰਨ ਆਈ.ਪੀ.ਐੱਸ. ਅਫ਼ਸਰਾਂ ਦੇ ਤਬਾਦਲੇ

    ਚੰਡ੍ਹੀਗੜ੍ਹ 30 ਅਕਤੂਬਰ (ਬੁਲੰਦ ਆਵਾਜ ਬਿਊਰੋ) – ਪੰਜਾਬ ਪੁਲਿਸ ‘ਚ ਅਧਿਕਾਰੀਆਂ ਦੇ ਤਬਾਦਲਿਆਂ ਦਾ ਸਿਲਸਿਲਾ ਲਗਾਤਾਰ ਜਾਰੀ ਹੈ।ਪੰਜਾਬ ਪੁਲਿਸ ‘ਚ ਇੱਕ ਵਾਰ ਫਿਰ ਫੇਰਬਦਲ ਹੋਇਆ ਹੈ।3 ਆਈਪੀਐਸ ਅਧਿਕਾਰੀਆਂ ਦੇ ਤਬਾਦਲੇ ਹੋਏ ਹਨ।ਅਮਨੀਤ ਕੋਂਡਲ ਦੀ ਹੋਈ ਪ੍ਰਮੋਸ਼ਨ ਬਣੇ ਡੀਆਈਜੀ।

    MORE ARTICLS

    - Advertisment -spot_img

    ਸਿਆਸਤ

    ਕਾਰੋਬਾਰ

    spot_img