ਅੰਮ੍ਰਿਤਸਰ, 22 ਅਕਤੂਬਰ (ਗਗਨ) – ਸਿਹਤ ਵਿਭਾਗ ਪੰਜਾਬ ਨੇ ਪੰਜ ਸਿਵਲ ਸਰਜਨਾਂ ਦਾ ਤਬਾਦਲਾ ਕੀਤਾ ਹੈ। ਸ਼ੁੱਕਰਵਾਰ ਨੂੰ ਜਾਰੀ ਹੋਏ ਤਾਜ਼ਾ ਹੁਕਮਾਂ ਅਨੁਸਾਰ ਡਾ. ਪਰਵਿੰਦਰ ਕੌਰ ਸਿਵਲ ਸਰਜਨ ਕਪੂਰਥਲਾ, ਡਾ. ਗੁਰਿੰਦਰ ਬੀਰ ਕੌਰ ਸਿਵਲ ਸਰਜਨ ਸ਼ਹੀਦ ਭਗਤ ਸਿੰਘ ਨਗਰ, ਡਾ. ਰੁਬਿੰਦਰ ਕੌਰ ਸਿਵਲ ਸਰਜਨ ਮਾਲੇਰਕੋਟਲਾ ਤੇ ਡਾ. ਹਰਵਿੰਦਰ ਕੌਰ ਸਿਵਲ ਸਰਜਨ ਪਠਾਨਕੋਟ ਦਾ ਤਬਾਦਲਾ ਕੀਤਾ ਗਿਆ ਹੈ। ਡਾ. ਇੰਦਰਮੋਹਨ ਗੁਪਤਾ ਸਿਵਲ ਸਰਜਨ ਸ਼ਹੀਦ ਭਗਤ ਸਿੰਘ ਨੂੰ ਤਰੱਕੀ ਦਿੱਤੀ ਗਈ ਹੈ ਪਰ ਪੋਸਟਿੰਗ ਅਜੇ ਬਾਕੀ ਹੈ।ਬਦਲੀਆਂ ਦੀ ਜਾਰੀ ਕੀਤੀ ਲਿਸਟ ਹੇਠ ਲਿਖੇ ਅਨੁਸਾਰ ਹੈ-
ਪੰਜਾਬ ਸਰਕਾਰ ਨੇ 5 ਸਿਵਲ ਸਰਜਨਾਂ ਦੇ ਕੀਤੇ ਤਬਾਦਲੇ
